muhabbat

2 1 1
                                    

ਤੇਰੇ ਰੂਪ ਨੂੰ ਗੁੱਸਾ ਫੱਬਦਾ ਨਹੀਂ
ਪਰ ਫਿਰ ਵੀ ਲੜਿਆ  ਕਰ ਸੱਜਣਾਂ

ਦਿਲ ਵਿਚ ਲੁਕੀਆ ਗੱਲਾਂ ਨੂੰ
ਚਿਹਰੇ ਤੋਂ ਪੜ੍ਹਿਆ ਕਰ ਸੱਜਣਾਂ

ਤੇਰਾ ਹਾਸਾ ਮੇਰੀ ਜਿੰਦਗੀ ਐ
ਦੂਰ ਹੋਣ ਤੋਂ ਡਰਿਆ ਕਰ ਸੱਜਣਾਂ

ਤੇਰੇ ਗੁੱਸੇ ਵਿਚ ਵੀ ਕਿੰਨਾ ਪਿਆਰ ਹੁੰਦਾ
ਗੱਲ ਗੱਲ ਤੇ ਗੁੱਸਾ ਕਰਿਆ ਕਰ ਸੱਜਣਾਂ

You've reached the end of published parts.

⏰ Last updated: Feb 20, 2022 ⏰

Add this story to your Library to get notified about new parts!

muhabbatWhere stories live. Discover now