ਦਾਸ ਨੂੰ ਬਚਪਨ ਤੋਂ ਹੀ ਪੰਜਾਬੀ ਕਵਿਤਾਵਾਂ ਪੜ੍ਹਨ ਅਤੇ ਲਿਖਣ ਦਾ ਸੌਕ ਸੀ। ਜੋ ਕਵਿਤਾਵਾਂ ਦਾਸ ਨੇ ਲਿਖੀਆਂ ਹਨ ਉਹ ਆਪ ਜੀ ਦੇ ਸਾਮਣੇ ਪੇਸ਼ ਕਰ ਰਿਹਾ ਹੈ। ਆਸ ਹੈ ਆਪ ਜੀ ਨੂੰ ਪਸੰਦ ਆਵੇਗੀ। ਆਪ ਜੀ ਦਾ ਸੁਝਾਵ ਦਾਸ ਲਈ ਬਹੁਤ ਜਰੂਰੀ ਹੈ ਜੀ।All Rights Reserved
18 parts