Pure Emotions (Punjabi language)

Pure Emotions (Punjabi language)

  • WpView
    Reads 911
  • WpVote
    Votes 88
  • WpPart
    Parts 22
WpMetadataReadOngoing
WpMetadataNoticeLast published Fri, Aug 3, 2018
these are the shayari poetry collection in Punjabi language that i am actually good with LoL so all those who can Understand do read and comment if u like my things :)
All Rights Reserved
#13
punjabi
WpChevronRight
Join the largest storytelling communityGet personalized story recommendations, save your favourites to your library, and comment and vote to grow your community.
Illustration

You may also like

  • ਦਿੱਲ ਦੀ ਰਾਣੀ
  • ਆਵਾਜ਼ ਦਿਲ ਦੀ
  • ਦੂਰੀਆਂ  (dooriyan)
  • Untitled
  • Pure Emotions (Punjabi language)
  • ਟੁੱਟਿਆ ਦਿਲ💔💔
  • People who blame others
  • life
  • Story of my Life
  • ਕਵਿਤਾ

ਤੇਰੇ ਪੁੱਛੇ ਸਵਾਲ ਦਾ, ਜਵਾਬ ਲਿਖ ਬੈਠੇ ਆ। ਤੈਨੂੰ ਆਖ ਦਾ ਸੀ ਦਿਲ ਦੀ ਰਾਣੀ, ਉਸੇ ਨਾਮ ਉਤੇ ਕਿਤਾਬ ਲਿਖ਼ ਬੈਠੇ ਆ। ਆਪਣੇ ਆਪ ਨੂੰ ਬੇਈਮਾਨ ਹੋਣਾ ਦਾ, ਖ਼ਿਤਾਬ ਲਿਖ਼ ਬੈਠੇ ਆ। ਤੇਰੇ ਕੋਲੋਂ ਮਿਲ਼ੇ ਨੇ ਦਰਦ ਜਿਹੜੇ, ਓਹਨਾਂ ਦੀ ਦਵਾ ਲਿਖ਼ ਬੈਠੇ ਆ। ਤੈਨੂੰ ਦਿਲ ਆਪਣੇ ਚੋਂ ਆਜ਼ਾਦ ਕਰਕੇ, ਖੁੱਦ ਨੂੰ ਬਰਬਾਦ ਲਿਖ਼ ਬੈਠੇ ਆ। ਇੰਦਰ ਨੂੰ ਰੱਜ ਕੇ ਭੰਡਿਆ ਭਾਵੇਂ ਤੂੰ ਲੋਕਾਂ ਚ, ਪਰ ਤੇਰੇ ਉੱਤੇ ਕੁੱਛ ਗੱਲਾਂ ਲਾਜਵਾਬ ਲਿਖ ਬੈਠੇ ਆ। ...✍🏻Tera inder ❤️

More details
WpActionLinkContent Guidelines