ਮੈਂ ਸਾਇਰ ਹੋਵਾ ਤੂੰ ਮੇਰੀ ਗ਼ਜ਼ਲ ਹੋਵੇ ਮੈਂ ਕਿਸਾਨ ਹੋਵਾ ਤੂੰ ਮੇਰੀ ਫ਼ਸਲ ਹੋਵੇ ਬਸ ਹੱਸ ਹਸਾ ਕੇ ਜਿੰਦਗੀ ਲੰਘ ਜਾਣੀ ਇਕ ਤੂੰ ਹੋਵੇਂ ਇੱਕ ਮੈਂ ਹੋਵਾ ਮੈ ਨਾਮ ਲਿਖਾ ਤੇਰਾ ਜਿੰਦਗੀ ਦੀਆ ਫਰਦਾ ਤੇ ਤੇਰੇ ਦਿਲ ਵਿਚ ਵੀ ਵਸਦਾ ਬਸ ਮੈਂ ਹੋਵਾAll Rights Reserved
3 parts