Rakha sāmbha kē dila dīa sadharā nū kiu ainī bēparavāha hōvē gala dilā dī paṛa lai dila dē jajabātā chō āpē mazil labha jāndī jē sacā iśaka dā rāh hōvē kujha pā'uṇa tō pahilāṁ baṛā kujha khōhaṇā paidā ē mērā sabha kujha sajaṇāṁ tērē nāma hōvē mai hasa hasa pī lavā tērē hathā chō mainū mili'ā iśaka dā jāma hōvē mai tērē nāma tē zidagī likha dēvā kalā kalā sānha tērē nāma hōvē tū dhaṛakaṇa hōvē mērē sāhāṁ dī tērē dil tē haka mērā śarē'āma hōvē tērē bulāṁ chō khuśabū lai kē hasaṇā sikha jāvā tērē ciharē dī rauṇak pahāṛā tē paindī śāma hōvē ghaṭā chā jāvē kālī badalā tē phira chn varagē ciharē dā didāra hōvē lahirā kē tērī'āṁzulafāṁ chēṛ jāṇa dila dī'ā tadā nū nikī'ā nikī'āṁ kaṇī'ā ch iśaka dā izahāra hōvē ਰੱਖ ਸਾਂਭ ਕੇ ਦਿਲ ਦੀਆਂ ਸਧਰਾਂ ਨੂੰ ਕਿਉਂ ਐਨੀ ਬੇਪਰਵਾਹ ਹੋਵੇ ਗੱਲ ਦਿਲਾਂ ਦੀ ਪੜਲੈ ਦਿਲ ਦੇ ਜਜਬਾਤਾਂ ਚੋਂ ਆਪੇ ਮੰਜ਼ਿਲ ਲੱਭ ਜਾਂਦੀ ਜੇ ਸੱਚਾ ਇਸ਼ਕ ਦਾ ਰਾਹ ਹੋਵੇ ਕੁਝ ਪਾਉਣ ਤੋਂ ਪਹਿਲਾਂ ਬੜਾ ਕੁਝ ਖੋਹਣਾ ਪੈਦਾ ਏ ਮੇਰਾ ਸਭ ਕੁਝ ਸੱਜਣਾਂ ਤੇਰੇ ਨਾਮ ਹੋਵੇ ਮੈਂ ਹੱਸ ਹੱਸ ਪੀ ਲਵਾਂ ਤੇਰੇ ਹੱਥਾਂ ਚੋਂ ਮੈਨੂੰ ਮਿਲਿਆ ਇਸ਼ਕ ਦਾ ਜਾਮ ਹੋਵੇ ਮੈਂ ਤੇਰੇ ਨਾਮ ਤੇ ਜ਼ਿੰਦਗੀ ਲਿਖ ਦੇਵਾਂ ਕੱਲਾ ਕੱਲਾ ਸਾਂਹ ਤੇਰੇ ਨਾਮ ਹੋਵੇ ਤੂੰ ਧੜਕਣ ਹੋਵੇ ਮੇਰੇ ਸਾਹਾਂ ਦੀ ਤੇਰੇ ਦਿਲ ਤੇ ਹੱਕ ਮੇਰਾ ਸ਼ਰੇਆਮ ਹੋਵੇ ਤੇਰੇ ਬੁੱਲਾਂ ਚੋਂ ਖੁਸ਼ਬੂ ਲੈ ਕੇ ਹੱਸਣਾ ਸਿੱਖ ਜਾਵਾਂ ਤੇਰੇ ਚਿਹਰੇ ਦੀ ਰੌਣਕ ਪਹਾੜਾਂ ਤੇ ਪੈਂਦੀ ਸ਼ਾਮ ਹੋਵੇ ਘਟਾ ਛਾ ਜਾਵੇ ਕਾਲੀ ਬੱਦਲਾਂ ਤੇ ਫਿਰ ਚੰਨ ਵਰਗੇ ਚਿਹਰੇ ਦਾ ਦਿਦਾਰ ਹੋਵੇ ਲਹਿਰਾ ਕੇ ਤੇਰੀਆਂ ਜ਼ੁਲਫ਼ਾਂ ਛੇੜ ਜਾਣ ਦਿਲ ਦੀਆਂ ਤੰਦਾਂ ਨੂੰ ਨਿੱਕੀਆਂ ਨਿੱਕੀਆਂ ਕਣੀਆਂ ਚ ਇਸ਼ਕ ਦਾ ਇਜ਼ਹਾਰ ਹੋਵੇAll Rights Reserved
1 part