1 part Ongoing ਇਥੇ ਸ਼ਕਲਾਂ ਤੋਂ ਸੋਹਣਾਂ ਵੇਖੇ ਦੁਨੀਆ
ਕੋਈ ਦਿਲ ਤੋ ਸੋਹਣਾਂ ਨਾ ਵੇਹਦੀ ਏ
ਅੱਖੀਆ ਚ ਡੁੱਬ ਕੇ ਏਨਾ ਇਸ਼ਕ ਕਰਾਂ
ਤੈਨੂੰ ਵੇਖ ਵੇਖ ਨਾਂ ਭੁੱਖ ਲੇਹਦੀਏ
ਤੈਨੂੰ ਤਕ ਤਕ ਕੇ ਮੈਂ ਪਿਆਸ ਮਟਾਉਣੀ
ਜਿਹੜੀ ਕਈ ਸਦੀਆਂ ਤੋਂ ਰਹਿਦੀ ਏ
ਇੱਥੇ ਫ਼ੋਕੇ ਵਾਅਦੇ ਦਿਲਦਾਰਾ ਦੇ
ਅੱਜ ਕਲ ਹਰ ਜੁਬਾਨ ਹੀ ਏ ਕਹਿਦੀਏ
ਕਿਹੜਿਆਂ ਕਸਮਾਂ ਤੇ ਕਿਹੜੇ ਵਾਇਦੇ
ਹਰ ਜਾਨ ਚਲਾਕੀਆਂ ਵਿਚ ਰਹਿੰਦੀਏ
ਕਿਥੋਂ ਸਿੱਧੂਆਂ ਉਮਰਾਂ ਤਕ ਸਾਥ ਨਿਵਾ ਦੇਣਗੇ
ਜੀਹਦੀ ਅੱਖ ਨਵੇਆ ਤੇ ਰਹਿਦੀ ਏ