1 Phần Đang tiếp diễn ਤੇਰੇ ਪੁੱਛੇ ਸਵਾਲ ਦਾ,
ਜਵਾਬ ਲਿਖ ਬੈਠੇ ਆ।
ਤੈਨੂੰ ਆਖ ਦਾ ਸੀ ਦਿਲ ਦੀ ਰਾਣੀ,
ਉਸੇ ਨਾਮ ਉਤੇ ਕਿਤਾਬ ਲਿਖ਼ ਬੈਠੇ ਆ।
ਆਪਣੇ ਆਪ ਨੂੰ ਬੇਈਮਾਨ ਹੋਣਾ ਦਾ,
ਖ਼ਿਤਾਬ ਲਿਖ਼ ਬੈਠੇ ਆ।
ਤੇਰੇ ਕੋਲੋਂ ਮਿਲ਼ੇ ਨੇ ਦਰਦ ਜਿਹੜੇ,
ਓਹਨਾਂ ਦੀ ਦਵਾ ਲਿਖ਼ ਬੈਠੇ ਆ।
ਤੈਨੂੰ ਦਿਲ ਆਪਣੇ ਚੋਂ ਆਜ਼ਾਦ ਕਰਕੇ,
ਖੁੱਦ ਨੂੰ ਬਰਬਾਦ ਲਿਖ਼ ਬੈਠੇ ਆ।
ਇੰਦਰ ਨੂੰ ਰੱਜ ਕੇ ਭੰਡਿਆ ਭਾਵੇਂ ਤੂੰ ਲੋਕਾਂ ਚ,
ਪਰ ਤੇਰੇ ਉੱਤੇ ਕੁੱਛ ਗੱਲਾਂ ਲਾਜਵਾਬ ਲਿਖ ਬੈਠੇ ਆ।
...✍🏻Tera inder ❤️