AdityabirDhillon1313
ਸੋਚ ਕ ਵਿਚਾਰ ਕ
ਸਮਜ ਕ ਸਵਾਰ ਕ
ਕੱਲੀ ਕੱਲੀ ਰੱਗ ਤੂੰ ਰਖ ਸਾਂਬ ਸਾਂਬ ਕ
ਬਹਿ ਕ ਫਰੋਲ ਥੋੜਾ ਮਨ ਆਪਣੇ ਨੂੰ
ਚਾੜ ਕ
ਮੇਰਾ ਤੇਰਾ ਕੁਸ਼ ਰਹਿ ਗਿਆ ?
ਜਾ ਆਪਾ ਇਕ ਮਿਕ ਹਾਣਦੇ 🤞🏻
ਸੋਚ ਕ ਵਿਚਾਰ ਕ ਸਮਜ ਕ ਸਵਾਰ ਕ
ਝੂਠ ਤੇ ਫਰੈਬ ਵਾਲੇ ਵਰਕੇ ਤੂੰ ਪਾੜਦੇ
ਜੋ ਸਾਨੂੰ ਰੱਬ ਵਲੋ ਮਿਲੀ ਸਾਡੀ
ਦੋਸਤੀ ਸ਼ਿੰਗਾਰ ਕ!!
ਖੁਦ ਨੂੰ ਤੂੰ ਪੁਸ਼ ਕੀ ਤੂੰ ਰੱਖੀ ਦੁਲਾਰ ❤️ਕ??
ਦਸ ਦਸ ਦਸ ਤੈਥੋਂ ਪੁਸ਼ਦਾ ਤੇਰਾ ਰੱਬ ??