Historias de Romanticshayari

Buscar por etiqueta:
romanticshayari
romanticshayari

2 Stories

  • dil-e-shayari por aayat_fatima
    aayat_fatima
    • WpView
      LECTURAS 95
    • WpPart
      Partes 2
    This book is about romantic shayari and quotes . . . . . do read it , vote, comment and share plsssss
  • ਇਸ਼ਕ ਦਾ ਨਜ਼ਾਰਾ por singhbh
    singhbh
    • WpView
      LECTURAS 4
    • WpPart
      Partes 1
    ਚੰਦ ਵੀ ਫਿੱਕਾ ਪੈ ਜਾਂਦਾ ਜਦੋਂ ਚਿਹਰਾ ਤੇਰਾ ਦੇਖ ਲੈਂਦਾ, ਹੁਸਨ ਦਾ ਨੂਰ ਤੇਰੇ ਤੇ, ਪਰ ਤੈਨੂੰ ਦੇਖ ਸਕੂਨ ਸਾਡੇ ਦਿਲ ਨੂੰ ਮਿਲ ਜਾਂਦਾ। ਇਸ਼ਕ ਦਾ ਰੋਗ ਹੈ, ਥੋੜਾ ਦਿਲ ਨੂੰ ਸਮਝੋਣਾ ਔਖਾ ਹੈ, ਨਾ ਇਸਦਾ ਕੋਈ ਦਵਾਈ ਹੈ, ਨਾ ਇਹਦਾ ਕੋਈ ਵੈਦ। ਸਾਡਾ ਸਾਰਾ ਸੰਸਾਰ, ਤੇਰੇ ਖ਼ਵਾਬਾਂ ਨਾਲ ਭਰਿਆ ਹੈ, ਸਾਡਾ ਹਾਲ ਵੀ ਅਜਿਹਾ ਜਿਵੇਂ ਪਾਣੀ 'ਚੋਂ ਮੱਛੀ ਬਾਹਰ ਹੈ। ਤੇਰੀ ਮਸਕਾਨ ਵਿੱਚ ਰਬ ਦਾ ਨਜ਼ਾਰਾ ਮਿਲਦਾ ਹੈ, ਤੇਰੇ ਕੋਲ ਖੜ੍ਹ ਕੇ ਮੈਨੂੰ ਐਦਾ ਲਗਦਾ ਹੈ, ਜਿਵੇਂ ਆਕਾਸ਼ ਦੇ ਫਰਿਸ਼ਤੇ ਦੀ ਰਾਣੀ ਕੋਲ ਖੜ੍ਹਾ ਹੋਵਾਂ।"