ਮੈਨੂੰ ਰਹਿਣ ਦੇ ਤੇਰੇ ਨਾਲ ਬਿਤਾਏ ਪਲਾਂ 'ਚ ,
ਜ਼ਿੰਦਗੀ ਦੇ ਬਾਕੀ ਦੇ ਪਲ, ਉਹਨਾਂ ਦੇ ਮੁਕਾਬਲੇ ਦੱਸ ਭਲਾ ਕੀ ਆ..
ਮੈਂ ਕਿਉਂ ਲਵਾਂ ਕਿਸੇ ਹੋਰ ਦੀ ਸਾਰ,
ਅੱਖਾਂ ਖੁਲੀਆ ਤਾਂ ਤੇਰੀ ਯਾਦ, ਬੰਦ ਕਰਨ ਲੱਗਾ ਤਾਂ ਤੇਰੀ ਯਾਦ, ਫਿਰ ਬਾਕੀ ਸਾਰੇ ਤੇਰੇ ਮੁਕਾਬਲੇ ਦੱਸ ਭਲਾ ਕੀ ਆ...
ਤੇਰੇ ਮੁਕਾਬਲੇ