Gurwindersidhu5

My death will be accepted
          	Inside that Dargah
          	Tears of love flowed down my grave
          	Made love to you sincerely
          	The name Gurvinder was uttered once out of dry lips
          	

Gurwindersidhu5

ਓਹਨਾਂ ਰਾਹਾਂ ਨੂੰ ਪੁੱਛ ਕੇ ਵੇਖ ਸੱਜਣਾਂ
          ਜਿਨ੍ਹਾਂ ਰਾਹਾਂ ਚ ਖੜ ਤੇਰਾ ਇੰਤਜ਼ਾਰ ਕੀਤਾ
          ਓਹਨਾਂ ਤਾਰਿਆਂ ਨੂੰ ਪੁੱਛ ਕੇ ਵੇਖ ਸੱਜਣਾਂ
          ਜਿਨਾਂ ਦੀ ਛਾਵੇਂ ਮੈਂ ਇਸ਼ਕ਼ ਦਾ ਇਜ਼ਹਾਰ ਕੀਤਾ

Gurwindersidhu5

ਬੜੀਆਂ ਬੇਫਿਕਰ ਜਿਹੀਆਂ ਰਾਹਾਂ ਸੀ
          ਨਾ ਜਾਨੇ ਫ਼ਿਕਰ ਜਿਹੀ ਕਿਉਂ ਰਹਿਣ ਲੱਗੀ
          ਤਾਰੇ ਤਾਂ ਰੋਜ਼ ਹੀ ਖਿਲਦੇ ਸੀ ਅਸਮਾਨਾਂ ਚ
          ਨਾ ਜਾਨੇ ਕਿਉਂ ਹਰ ਤਾਰੇ ਚੋਂ ਤੇਰੀ ਤਸਵੀਰ ਨਜ਼ਰ ਆਉਣ ਲੱਗੀ