Patiala , Punjab .HEER POV :-
ਮਾਣ ਮਹਿਸੂਸ ਹੁੰਦਾ ਹੈ ਕਹਿੰਦੇ ਹੋਏ , "ਪਤਾ ਏ ਕਿਹੜੇ ਪਿਉ ਦੀ ਧੀਂ ਆਂ"?
Maan mehsoos hunda ae kehnde hoye , "pta ae kehre pio di dhee aa" ??
( It feels proud to say, 'Do you know whose daughter I am? )ਮੇਰੀ ਮਾਂ ਮੈਨੂੰ ਕਹਿੰਦੀ ਏ , "ਪਤਾ ਏ ਨਾ ਕਿਹੜੇ ਪਿਉ ਦੀ ਧੀ ਏ"?
Meri maa menu kehndi ae , "pta ae na kehre pio di dhee ae" ??
( Do you know whose daughter you are? )"ਮੈਨੂੰ ਮਾਣ ਹੁੰਦਾ ਏ ਸਰਦਾਰਾ ਦੀ ਧੀ ਹੋਣ ਦਾ".
"Menu maan hunda ae sardara di dhee honn da".
( i feel proud of being a sardar's daughter )"ਪਰ ਇਸ ਮਾਣ ਦੇ ਨਾਲ ਮੈਂ ਪਿਆਰ ਤੋਂ ਵਾਂਝੀ ਰਹੀ".
"Par ess maan de naal mai pyar to vaanjhi rhi"
( but with this proud , i remained deprived of love)"ਮੇਰੇ ਪਿਉ ਨੇ ਕਦੇ ਮੈਨੂੰ ਹੱਥ ਲਾ ਕੇ ਪਿਆਰ ਨਹੀਂ ਕੀਤਾ , ਕਦੇ ਛਾਤੀ ਨਾਲ ਲਾ ਕੇ ਪਿਆਰ ਨਹੀਂ ਕੀਤਾ".
"Mere peo ne kde menu hath lake pyaar nhi kita , kade chaati nal laa ke pyaar nahi kita"
( My father never showed me love by touching me, never showed me love by holding me close. i never felt the warmth of my father's lap )ਮੈਨੂੰ ਉੱਚੀ ਹੱਸਣ ਦੀ ਮਨਾਹੀ ਸੀ , ਆਖੇ "ਸਰਦਾਰਾ ਦੀਆਂ ਕੁੜੀਆਂ ਉੱਚੀ ਨਹੀਂ ਹੱਸਦੀਆਂ".
Menu uchi hassan di manahi c , "aakhe sardara dia kudia uchi nahi hassdia"
( I was forbidden to laugh loudly, they said Sardar's daughters do not laugh loudly. )ਵੀਰ ਦੇ ਝੂਠੇ ਭਾਂਡੇ ਚ' ਰੋਟੀ ਦਿੱਤੀ ਜਾਂਦੀ ਸੀ , ਮੱਖਣ ਅਤੇ ਘਿਉ ਨਹੀ ਸੀ ਪਾਇਆ ਜਾਂਦਾ , ਆਖੇ "ਜੇ ਸਰਦਾਰਾਂ ਦੀਆਂ ਧੀਆਂ ਮੋਟੀਆਂ ਹੋ ਜਾਣ ਤੇ ਰਿਸ਼ਤੇ ਨਹੀ ਹੁੰਦੇ".
Veer de jhuthe bhaande ch roti ditti jandi c , makhan te gheeo nahi c paya janda, aakhe "j sardara dia dheea mottia ho jaan te rishte nhi hunde".
( I was given food in my brother's used dishes, no butter or ghee was added, they said if Sardar's daughters become fat, they won't get marriage proposals. )" ਦੇਖ ਕਿਵੇਂ ਹੱਸਦੀ ਏ" , "ਦੇਖ ਕਿਵੇਂ ਬੈਠਦੀ ਏ", "ਦੇਖ ਕਿਵੇਂ ਤੁਰਦੀ ਏ". ਇਸ ਤਰਾਂ ਟੋਕਿਆ ਗਿਆ .
"Dekh kive hassdi ae", "dekh kive bethdi ae" , "dekh kive turrdi ae" , ess tra tokya gya".
( "Look at how she laughs, look at how she sits, look at how she walks," this is how I was criticized. )" ਨਾਂ ਮਰਦੀਆਂ ਨੇ ਨਾਂ ਗਲੋ ਲਹਿੰਦੀਆਂ ਨੇ" ਇਸ ਤਰਾਂ ਦੇ ਕੁਝ ਸ਼ਬਦ ਜੋ ਮੈਂ ਬਹੁਤ ਸਬਰ ਕਰਕੇ ਸਹਿਣ ਕੀਤੇ .
"Na mardia ne na gllo lehndia ne", ess tra te kuch shabad jo mai boht sabr krke sehn kite .
( "Neither do they die, nor do they leave," such words that I endured with great patience. )ਇਹ ਸਖ਼ਤੀ ਗਲਤ ਸੀ , ਸਖ਼ਤੀ ਹੋਣੀ ਜ਼ਰੂਰ ਚਾਹੀਦੀ ਏ ਪਰ ਇਹ ਗਲਤ ਸੀ । ਪਰ ਇਸ ਦਾ ਮਤਲਬ ਇਹ ਵੀ ਨਹੀਂ ਕੇ ਮੇਰੇ ਪਿਉ ਦੇ ਦਿਲ ਚ ਹੀ ਮੇਰੇ ਲਈ ਪਿਆਰ ਨਹੀਂ ਸੀ . ਪਿਆਰ ਬਹੁਤ ਸੀ ਪਰ ਜਤਾ ਨਹੀਂ ਸੀ ਸਕਦੇ .
Eh sakhti galt c, sakhti honn jroor chahidi ae par eh galt c . Par ess da matlab eh v nhi k mere peo de dil vich hi mere layi pyar nhi c . Pyar boht c par jtta nahi c skde .
( This strictness was wrong, strictness is necessary but this was wrong. But this doesn't mean that my father didn't have love for me in his heart. There was a lot of love but it couldn't be expressed. )