ਕਿਤੇ ਰਹਿ ਗਈਆਂ ਕਮੀਆਂ ਤਾਂ ਦਸ ਦੇਵੀਂ
ਉਂਝ ਤੈਨੂੰ ਚਾਹੁਣ ਵਿਚ ਮੈਂ ਕੋਈ ਕਸਰ ਨਹੀਂ ਛੱਡੀ
ਤੇਰੇ ਕਹੈ ਬੋਲਾਂ ਤੇ ਮੈਨੂੰ ਮੌਤ ਵੀ ਕਬੂਲ ਐ ਸੱਜਣਾਂ
![](https://img.wattpad.com/cover/302173962-288-k226700.jpg)
YOU ARE READING
ਰੂਹਾਂ
Romanceਮੈਂ ਸਾਇਰ ਹੋਵਾ ਤੂੰ ਮੇਰੀ ਗ਼ਜ਼ਲ ਹੋਵੇ ਮੈਂ ਕਿਸਾਨ ਹੋਵਾ ਤੂੰ ਮੇਰੀ ਫ਼ਸਲ ਹੋਵੇ ਬਸ ਹੱਸ ਹਸਾ ਕੇ ਜਿੰਦਗੀ ਲੰਘ ਜਾਣੀ ਇਕ ਤੂੰ ਹੋਵੇਂ ਇੱਕ ਮੈਂ ਹੋਵਾ ਮੈ ਨਾਮ ਲਿਖਾ ਤੇਰਾ ਜਿੰਦਗੀ ਦੀਆ ਫਰਦਾ ਤੇ ਤੇਰੇ ਦਿਲ ਵਿਚ ਵੀ ਵਸਦਾ ਬਸ ਮੈਂ ਹੋਵਾ
ਸੇਅਰ
ਕਿਤੇ ਰਹਿ ਗਈਆਂ ਕਮੀਆਂ ਤਾਂ ਦਸ ਦੇਵੀਂ
ਉਂਝ ਤੈਨੂੰ ਚਾਹੁਣ ਵਿਚ ਮੈਂ ਕੋਈ ਕਸਰ ਨਹੀਂ ਛੱਡੀ
ਤੇਰੇ ਕਹੈ ਬੋਲਾਂ ਤੇ ਮੈਨੂੰ ਮੌਤ ਵੀ ਕਬੂਲ ਐ ਸੱਜਣਾਂ