ਪਿਆਰ

3 1 1
                                    

ਮੇਰਾ ਮਰਨਾ ਵੀ ਕਬੂਲ ਹੋ ਜਾਣਾ
ਓਸ ਦਰਗਾਹ ਅੰਦਰ
ਮੇਰੀ ਕਬਰ ਤੇ ਆਕੇ ਪਿਆਰਾਂ ਦਾ ਹੰਝੂ ਇਕ ਡੋਲ ਜਾਈ
ਕੀਤੀ ਸੀ ਮੁਹੱਬਤ ਤੈਨੂੰ ਸੱਚੇ ਦਿਲੋਂ ਚਾਹਿਆ ਸੀ
ਸੂਹੇ ਸੂਹੇ ਬੁੱਲਾਂ ਚੋਂ ਇਕ ਵਾਰ ਨਾਮ ਗੁਰਵਿੰਦਰ ਦਾ ਬੋਲ ਜਾਈ

ਰੂਹਾਂOnde histórias criam vida. Descubra agora