Strength to Do.

38 12 11
                                    

ਮੈ ਲਿਖ ਕੇ ਕਰਨ ਲੱਗਾ ਸੀ ਸਿਫ਼ਤ ਉਹਦੀ,
ਪਰ ਲਿੱਖਦੇ ਲਿੱਖਦੇ ਭੁੱਲ ਗਈ ਕਲਮ ਰਾਹ ਮੇਰੀ,
ਸੋਚਿਆ ਨਹੀਂ ਸੀ ਕਿ ਇਨ੍ਹਾਂ ਔਖਾ ਹੋਜੂ ਮੇਰੇ ਲਈ ਤੈਨੂੰ ਬਿਆਨ ਕਰਨਾ, ਕਿ ਲੈਣੀ ਪੈ ਜਾਊ ਮੱਦਤ ਤੇਰੇ ਉਸ ਰਾਹ ਕੱਲ ਦੀ

I tend to write in order to praise her life, but my pen mislay its way to explain the way she feels like. I never thought it would be tough for me to clarify the beauty of her soul and it might lead me to take help from a past pic of her, which she left behind.

***************

ਮੈ ਸੁਣਿਆ ਮੇਰੀ ਹਿੰਮਤ ਦੇਖ ਲੋਕੀ ਜਰਦੇ ਨਹੀਂ,
ਪਰ ਮੈਨੂੰ ਇਹ ਤਾਂ ਦਸੋ ਯਾਰੋ ਤੁਸੀ ਮੇਰੀ ਇਸ ਬਹਾਦਰੀ ਦੀ ਕਦਰ ਕਰਦੇ ਕਿਉਂ ਨਹੀਂ ?
ਕੀਤੇ ਮੈ ਆਪਣੇ ਵੱਖ ਰਾਹ,ਵੱਖ ਕੀਤੇ ਮੈਂ ਆਪਣੇ ਚਾਅ, ਪਹੁੰਚ ਰਹੀ ਹਾਂ ਆਪਣੀ ਮੰਜ਼ਿਲ,ਆਪਣੇ ਕਦਮ ਵੱਧਾ ।

I heard people are unable to digest the fact of my audacity.
But tell me one thing, why don't you respect the courage I made?

I made my own way, I made my own choice in order to fulfil my goal.

******************

I don't think if there is anything stronger then the belief of you on something.
If you believe of becoming something then you will,
If you courage to bring a change in your life then you will,
 
************

Kuljeet toor.

The Way You SeeWhere stories live. Discover now