ਮੈਂ ਸਾਇਰ ਹੋਵਾ
ਤੂੰ ਮੇਰੀ ਗ਼ਜ਼ਲ ਹੋਵੇ
ਮੈਂ ਕਿਸਾਨ ਹੋਵਾ
ਤੂੰ ਮੇਰੀ ਫ਼ਸਲ ਹੋਵੇ
ਬਸ ਹੱਸ ਹਸਾ ਕੇ ਜਿੰਦਗੀ ਲੰਘ ਜਾਣੀ
ਇਕ ਤੂੰ ਹੋਵੇਂ ਇੱਕ ਮੈਂ ਹੋਵਾ
ਮੈ ਨਾਮ ਲਿਖਾ ਤੇਰਾ ਜਿੰਦਗੀ ਦੀਆ ਫਰਦਾ ਤੇ
ਤੇਰੇ ਦਿਲ ਵਿਚ ਵੀ ਵਸਦਾ ਬਸ ਮੈਂ ਹੋਵਾ

VOCÊ ESTÁ LENDO
ਰੂਹਾਂ
Romanceਮੈਂ ਸਾਇਰ ਹੋਵਾ ਤੂੰ ਮੇਰੀ ਗ਼ਜ਼ਲ ਹੋਵੇ ਮੈਂ ਕਿਸਾਨ ਹੋਵਾ ਤੂੰ ਮੇਰੀ ਫ਼ਸਲ ਹੋਵੇ ਬਸ ਹੱਸ ਹਸਾ ਕੇ ਜਿੰਦਗੀ ਲੰਘ ਜਾਣੀ ਇਕ ਤੂੰ ਹੋਵੇਂ ਇੱਕ ਮੈਂ ਹੋਵਾ ਮੈ ਨਾਮ ਲਿਖਾ ਤੇਰਾ ਜਿੰਦਗੀ ਦੀਆ ਫਰਦਾ ਤੇ ਤੇਰੇ ਦਿਲ ਵਿਚ ਵੀ ਵਸਦਾ ਬਸ ਮੈਂ ਹੋਵਾ
ਰੂਹਾਂ
ਮੈਂ ਸਾਇਰ ਹੋਵਾ
ਤੂੰ ਮੇਰੀ ਗ਼ਜ਼ਲ ਹੋਵੇ
ਮੈਂ ਕਿਸਾਨ ਹੋਵਾ
ਤੂੰ ਮੇਰੀ ਫ਼ਸਲ ਹੋਵੇ
ਬਸ ਹੱਸ ਹਸਾ ਕੇ ਜਿੰਦਗੀ ਲੰਘ ਜਾਣੀ
ਇਕ ਤੂੰ ਹੋਵੇਂ ਇੱਕ ਮੈਂ ਹੋਵਾ
ਮੈ ਨਾਮ ਲਿਖਾ ਤੇਰਾ ਜਿੰਦਗੀ ਦੀਆ ਫਰਦਾ ਤੇ
ਤੇਰੇ ਦਿਲ ਵਿਚ ਵੀ ਵਸਦਾ ਬਸ ਮੈਂ ਹੋਵਾ