ਕੁਝ ਚਿਰ ਮਗਰੋ ਕੁੜੀ Pregnant ਹੋਣ ਦੀ ਖਬਰ ਸੁਣ ਕੇ ਘਰ ਦੇ ਬਹੁਤ ਖੁਸ਼ ਸਨ,ਪਰ ਕੁੜੀ ਇਸ ਬੱਚੇ ਨੂੰ ਲੈ ਕੇ ਖੁਸ਼ ਨਹੀ ਸੀ।ਕਿਉਕਿ ਉਹ ਮੁੰਡੇ ਤੋ ਤਲਾਕ ਲੇਣਾ ਚਾਹੁੰਦੀ ਸੀ।ਹੁਣ ਕੁੜੀ ਨੇ ਕਿਸੇ ਨਾ ਕਿਸੇ ਬਹਾਨੇ ਸਿਰ ਬੱਚੇ ਨੂੰ ਗਿਰਵਾਉਣ ਦਾ Plan ਬਣਾਇਆ ਤੇ ਉਸਦਾ ਉ Plan
ਰਾਸ ਆ ਗਿਆ।ਲੜਕਾ ਲੜਕੀ ਦੇ ਬਾਰੇ ਸਭ ਕੁਝ ਜਾਣਦੇ ਹੋਏ ਵੀ ,ਉਸਨੁੰ ਪਾਗਲਾ ਵਾਂਗੂ ਪਿਆਰ ਕਰਦਾ ਸੀ।ਲੜਕੀ ਨੇ ਲੜਕੇ ਤੋ ਪਿਛਾ ਛੁਟਵਾਉਣ ਲਈ ਉਸ ਤੇ ਮਾਰ - ਕੁੱਟ , ਚੋਰੀ ਤੇ ਜਬਰਦਸਤੀ ਬੱਚਾ ਗਰਵਾਉਣ ਦੇ ਇਲਜ਼ਾਮ ਲਗਾਏ।
ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੜਕਾ ⌛ਲੜਕੀ ਨਾਲ ਬਿਤਾਏ ਹੋਏ ਹਸੀਨ ਪਲ ਨਾ ਭੋਲਾ ਸਕਿਆ।
ਲੜਕਾ ਲੜਕੀ ਦੇ ਪਿਛੇ ਪਾਗਲ ਹੋਈਆ ਗੱਲ - ਗੱਲ ਤੇ ਕਹਿੰਦਾ ਹੈ ! ਕਿਸਮਤ ਨਾਲ ਮਿਲਦੇ ਨੇ ਇਥੇ ਦੋ ਦਿਲ ਯਾਰਾ