ਭਰਮ

12 2 0
                                    

ਤੂੰ ਕਦੇ ਸਮਝਿਆ ਹੀ ਨਹੀਂ ਇਹ ਅੱਖਾਂ ਦੀ ਬੋਲ਼ੀ,
ਕਦੇ ਸਿੱਖਿਆ ਹੀ ਨਹੀਂ ,
ਸਾਨੂੰ ਸਮਝਣਾ ਤੂੰ ਕਦੇ ਚਾਹਿਆ ਹੀ ਨਹੀਂ ,
ਮੈਂ ਮੁੜ ਦੇਖਿਆ ਤੂੰ ਕਦੇ ਮੇਰੇ ਪਿੱਛੇ ਕਦੇ ਆਈਆ ਹੀ ਨਹੀਂ

Raabta Where stories live. Discover now