ਕਾਗਜ਼ ਤੇ ਕਲਮ ਲੇ ਕੇ ਲੰਘ ਜਾਇਦਾ ,
ਇਹ ਸਫ਼ਰ ਰੂਹ ਨੂੰ ਲੱਭਣ ਦੇ
ਰਾਹ ਤੇ ਉਡੀਕਦੇ ਲੱਖਾਂ ਕਫ਼ਨ ਨੇ,
ਰਸਤੇ' ਚ ਪੈਂਦੇ ਇਕ ਕਬਰਿਸਤਾਨ ਜਿਸ ਵਿੱਚ ਯਾਦਾਂ ਦਫ਼ਨ ਨੇ।
ਕਾਗਜ਼ ਤੇ ਕਲਮ
ਕਾਗਜ਼ ਤੇ ਕਲਮ ਲੇ ਕੇ ਲੰਘ ਜਾਇਦਾ ,
ਇਹ ਸਫ਼ਰ ਰੂਹ ਨੂੰ ਲੱਭਣ ਦੇ
ਰਾਹ ਤੇ ਉਡੀਕਦੇ ਲੱਖਾਂ ਕਫ਼ਨ ਨੇ,
ਰਸਤੇ' ਚ ਪੈਂਦੇ ਇਕ ਕਬਰਿਸਤਾਨ ਜਿਸ ਵਿੱਚ ਯਾਦਾਂ ਦਫ਼ਨ ਨੇ।