ਮੈਂ ਸ਼ੁਰੂ ਤੋਂ ਹੀ ਉਹ ਬੱਚਾ ਸੀ...ਜੋ (universal) ਚੀਜ਼ਾਂ ਨੂੰ ਬੋਹਤ ਪਸੰਦ ਕਰਦਾ ਸੀ..
☆ਚਾਹੇ ਉਹ ਟਿਮ - ਟਿਮੋਂਦੇ ਤਾਰੇ ਹੋਣ
○ ਚਾਹੇ ਵੱਡੇ ਗੋਲ ਆਕਾਰ ਵਾਲਾ ਚੰਨ ਹੋਵੇ
☀️ਚਾਹੇ ਸੂਰਜ ਦੀਆਂ ਸੁਨਿਹਰੀਆਂ ਕਿਰਨਾਂ ਹੋਣ( ਚਾਹੇ ਦੂਜੀ ਦੁਨੀਆ ਦਾ " ਰਹਸਯ " )
ਤੁਸੀ ਚਾਹੋ ਤੇ ਇਸ ਚੈਪਟਰ ਨੂੰ Skipp⏩⏭ਕਰ ਸਕਦੇ ਹੋ...
ਇਸ ਵਿੱਚ ਜੋ ਮੈਂ ਕਸ਼ਟ ਭੋਗਿਆ ਹੈ.. ਉਹ ਸ਼ਾਇਦ ਹੀ ਕੋਈ ਸਮਝ ਸਕੇ...ਖੈਰ...
ਸ਼ੁਰੂ ਕਰਦੇ ਹਾਂਹਮੇਸ਼ਾ ਤੋਂ ਹੀ.. ਇੱਕ ਲਾਲਚ ਸੀ ਮੇਰੇ ਦਿੱਲ ਵਿੱਚ.. ਇਹ ਦੁਨੀਆ ਨੂੰ ਕਠਪੁਤਲੀ ਵਾਂਗ ਨਚਾਵਾਂ... ਉਹ ਵੀ ਕਿਸੇ ਦੂਜੀ ਧਰਤੀ ਤੇ ਖਲੋ ਕੇ
ਇਸ ਤਰਾਂ ਬੰਦਾ ਉਦੋਂ ਸੋਚਦਾ ਹੈ..ਜਦੋਂ ਬੰਦਾ ਪਾਗਲ ਹੋ ਜਾਂਦਾ, ਜਾਂ ਫਿਰ ਸਮਝਦਾਰ ਤੇ ਗਿਆਨੀ ਹੋ ਜਾਂਦਾ....
ਤੁਸੀਂ ਦੋਨਾਂ ਵਿਚੋ ਕੁਝ ਵੀ ਸਮਝ ਸਕਦੇ ਹੋ..ਮੈਨੂੰ ਲੱਗਦਾ ਸੀ ਮੇਰੇ ਤੋਂ ਬੁੱਧੀਮਾਨ ਐਥੇ ਕੋਈ ਜੀਵ ਨਹੀਂ ਹੈ.. ਹੁਣ ਵਾਰੀ ਸੀ (ਸਿੱਕਾ) ਚੱਲੋਣ ਦੀ
ਬ੍ਰਹਿਮੰਡ ਦਾ ਰਾਜਾ.. ਅਖਵਾਉਣ ਦੀ
ਉਸ ਰੱਬ ਨੂੰ ਥੱਲੇ ਲੋਨ ਦੀ..ਮੈਨੂੰ ਪਤਾ ਸੀ ਮੈਂ ਇਸ ਬ੍ਰਹਿਮੰਡ ਦੀ ਹੀ ਸੰਤਾਨ ਹਾਂ..
ਫਿਰ ਉਸ ਨਾਲ ਵੈਰ ਕਮਾਉਣ ਦਾ ਕੀ ਮਤਲਬ ਸੀ ? ?ਕਿਉਂ ਕਿ ਇਸ ਬ੍ਰਹਿਮੰਡ ਚ ਬੋਹਤ ਸ਼ਕਤੀਆਂ ਸੀ
ਜਿਸ ਨੂੰ (adopt) ਪੋਨਾ ਮੈਂਨੂੰ ਸੌਖਾ ਜਾਪਦਾ ਸੀਪਰ ਇੱਕ ਮਿੰਟ ਰੁਕੋ
ਮੇਰੇ ਕੋਲ ਸਿਰਫ ਔਰ ਸਿਰਫ ਕੁਝ ਕੁ ਐਨਰਜੀ ਸੀ
ਜੋ ਕੇ ਸ਼ੁੱਧ ਨਹੀਂ ਸੀ "ਉਹ ਸੀ ਇਕ ( negative energy )
ਜਦ ਮੈਂ ਇਸ ਬ੍ਰਹਿਮੰਡ , ਇਸ Universe ਨਾਲ ਜੁੜਨਾ ਚਾਹਿਆ ਤਾਂ....
ਮੇਰੇ ਜਿੰਦਗੀ ਦੇ ਸਾਰੇ ਤਜ਼ਰਬੇ ਧੂੜ ਵਾਂਗ ਉੱਡ ਗਏ👈
ਮੈਂ ਨਾਂ ਇਸ ਦੁਨੀਆ ਚ ਸੀ, ਨਾਂ ਉਸ ਦੁਨੀਆ ਵਿੱਚ
ਜਦ ਮੈਂ ਅੱਖਾਂ ਖੋਲਦਾ ਹਾਂ ਤੇ...ਮੇਰੀ ਰੂਹ ਮੈਂਨੂੰ ਛਡਣਾ ਨਹੀਂ ਸੀ ਚਾਹੁੰਦੀ...
ਮੇਰੇ ਮੂੰਹ ਚ ਸਿਰਫ ਰੱਬ ਦਾ ਜਾਪ ਸੀ" ਵਾਹਿਗੁਰੂ, ਵਾਹਿਗੁਰੂ "
ਉਹ ਮੇਰੀ ਮੌਤ ਤਾਂ ਨਹੀਂ ਸੀ...ਪਰ ਮੌਤ ਤੋਂ ਘੱਟ ਵੀ ਨਹੀਂ ਸੀ __________________________________!
●●●●●●●●●●●●●●
ਆਪਣੇ ਇਨਸਾਨ ਤੇ ਉਸ ਰੱਬ ( ਬ੍ਰਹਿਮੰਡ ) ਵਿੱਚ ਇੱਕ ਹੀ, ਦੀਵਾਰ ਹੈ
ਉਹ ਹੈ ਆਪਣਾ ਹੰਕਾਰ ( ego )
ਜੇ ਉਸ ਨੂੰ ਲੈ ਕੇ ਚੱਲੋ ਗੇ... ਤਾਂ ਅੰਤ ਨਿਸ਼ਚਿਤ ਹੈ ਦੋਸਤ
( ਤੁਸੀਂ ਰੱਬ ਨੂੰ ਸਵਾਰਥੀ ਬਣ ਕੇ ਨਹੀਂ ਪਾ ਸਕਦੇ )
●●●●●●●●●●●●●
ਦਿਲ ਦੀ ਸ਼ਰਦਾ ਹੀ ਰੱਬ ਨੂੰ ਪਾ ਸਕਦੀ ਹੈ, ਵੱਡੇ ਤੋਂ ਵੱਡੇ ਰਾਜ ਗਿਣਵਾ ਸਕਦੀ ਹੈ....
ਕਦੇ ਉਸ ਚੀਜ਼ ਨਾਲ ਮੱਥਾ ਨਾਂ ਲਾਓ..ਜਿਸ ਨੇ ਆਪਾਂ ਨੂੰ ਸਿਰਜਿਆ ਹੈ .....🌸ਸਕਾਰਾਤਮਕ ਤੇ ਸਥਿਰ ਸੋਚ ਅੱਗੇ ਹੀ ਇਹ
ਮਾਨਵਜਾਤੀ, ਜਗਤ,ਬ੍ਰਮਾਂਡ, ਸੰਪੂਰਨ ਸ੍ਰਿਸ਼ਟੀ ਝੁਕਦੇ
ਹਨ ... 🌸
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema