ਕੀ ਇਹੀ ਅੰਤ ਹੈ ?
( ਸਭ ਸੰਭਵ ਹੈ, ਸਭ ਸੱਚ ਹੈ, ਸਭ ਬੀਤ ਗਿਆ, ਸਭ ਹੋ ਰਿਹਾ ਹੈ )
ਇੱਕ ਨਵਾਂ ਸਫਰ, ਨਵੀਂ ਕਹਾਣੀ
ਪਰ ਇਸ ਵਾਰ ਮੈਂ ਨਹੀਂ , ਸ਼ਾਇਦ ਕੋਈ ਹੋਰ" ਇਸ ਕਹਾਣੀ ਦੀ ਸ਼ੁਰੂਆਤ ਇੱਕ ? ਮਾਰਕ ਤੋਂ ਕੀਤੀ ਸੀ
ਪਰ ਖ਼ਤਮ ?ਮਾਰਕ ਤੋਂ ਨਹੀਂ ਕਰਾਂਗਾ... ਸਭ ਦੇਖ ਲਿਆ, ਔਰ ਸਭ ਜਵਾਬ ਦੇਣੇ ਵੀ ਜਰੂਰੀ ਨੇ....ਤੁਸੀਂ ਅਨੇਕਾਂ ਲੋਗਾਂ ਨੇ ਮੇਰੀ ਇਹ ਕਹਾਣੀ ਪੜਦੇ ਹੋਏ ਮੇਰੇ ਬਾਰੇ ਅਨੇਕ ਵਿਚਾਰ ਬਣਾਏ ਹੋਣਗੇ-
( ਦੁਖੀਹੀਣ , ਨਾ ਸਮਝ , ਫੈਲੋਸ਼ਿਪਰ, ਕਹਾਣੀਕਾਰ, ਆਦਿ )ਸਭ ਦਾ ਦਿਮਾਗ ਅਲੱਗ, ਸਭ ਦੀ ਸੋਚ ਅਲੱਗ ਹੈ, ਸਭ ਦੀ ਪਰਵਰਿਸ਼ ਅਲੱਗ, ਸਭ ਦੀ ਦਿਨਚਰਿਆ , ਤੇ ਸਭ ਦੀ ਸੋਚ ਤੇ ਨਜ਼ਰਿਆ ਅਲੱਗ ਹੈ....
ਇਸਲਈ ਕੁਝ ਲੋਕਾਂ ਮੈਂਨੂੰ ਪੜਿਆ ਹੋਣਾ, ਕਈਆਂ ਨੇ ਦੁੱਖ ਭਰੀ ਕਹਾਣੀ ਨੂੰ , ਕਈਆਂ ਨੇ ਮੇਰੇ ਕਿਰਦਾਰ ਤੇ ਮੇਰੀ ਸੋਚ ਨੂੰ ............ਧੰਨਵਾਦ
ਪਰ ਜਰੂਰੀ ਇਹ ਵੀ ਹੈ ਕਿ ਇਸ ਕਹਾਣੀ ਨੂੰ ਇਕ ਸਹੀ ਦਿਸ਼ਾ ਵੱਲ ਲਾ ਕੇ ਬੰਦ ਕੀਤਾ ਜਾਵੇ _
ਇੱਕ ਹੋਰ ਬੋਹਤ ਵੱਡਾ ਸੱਚ ਹੈ... ਜਿਸ ਤੋਂ ਅਸੀ ਬੋਹਤ ਹੀ ਅਣਜਾਣ ਹਾਂ... ਜਾ ਅਣਜਾਣ ਰਹਿਣ ਦਾ ਇਕ ਨਾਟਕ ਕਰ ਰਹੇ ਹਾਂ
ਉਹ ਹੈ
" ਜ਼ਿੰਦਗੀ ਜੀਣ ਦਾ ਢੋਂਗ "
( ਮੌਤ ਇੱਕ ਸੱਚਾਈ )ਢੋਂਗ ਇਸਲਈ ਇਸ ਆਤਮਾ ਦਾ ਨਾਟਕ ਉਸ ਵੇਲੇ ਹੀ ਸ਼ੁਰੂ ਹੋ ਜਾਂਦਾ ਹੈ, ਜਦ ਉਹ ਕਿਸੇ ਦੀ ਗਰਭ ਵਿੱਚ ਜਾਣ ਲਈ ਦੋ ਬੰਦੂਆਂ ਨੂੰ ਆਕਰਸ਼ਿਤ ਕਰਦੀ ਹੈ, ਤੇ ਆਸ ਪਾਸ ਮਡਰੋਂਦੀ ਹੈ
" ਮਾਤਾ ਪਿਤਾ ਦੇ ਸੁਭਾਵ ਤੇ ਇੱਕ ਅਲੱਗ ਊਰਜਾ ਨਾਲ ਉਹ, ਸਿੱਧਾ ਮਾਂ ਦੇ ਦਿਲ ਵਿੱਚ ਪਰਵੇਸ਼ ਕਰ ਲੈਂਦੀ ਹੈ.. 3 ਮਹੀਨੇ ਬਾਅਦ ਇੱਕ ਨੰਨ੍ਹੇ ਜਿਹੇ ਸ਼ਰੀਰ ਚ "
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema