ਜਿਵੇਂ ਜਿਵੇਂ ਜ਼ਖਮ ਗਹਿਰੇ ਹੁੰਦੇ ਗਏ
ਮੈਂ ਅਪਣੇ ਪਾਪਾਂ ਦਾ ਘੜਾ ਵੀ ਭਰਦਾ ਗਿਆਉਹ ਇੱਕ ਮੇਰਾ ਏਸਾ ਰੂਪ ਸੀ.. ਜਿਸਨੇ ਸਾਰਾ ਕੁਝ ਮੇਰੇ ਤੋਂ ਖੋ ਲਿਆ #tough_time
Reality of sins
ਪਾਪ ਇੱਕ ਐਸਾ ਜੁਰਮ ਹੈ...ਜਿਸਦੇ ਪਰੀਨਾਮ ਤੁਹਾਡੀ ਸੋਚ ਤੋਂ ਵੀ ਪਰੇ ਨਿਕਲਦੇ ਨੇਆਪਾਂ ਸਭ ਇੱਥੇ ਤਿੰਨ ਉਦੇਸ਼ ਨਾਲ ਭੇਜੇ ਗਏ ਹਾਂ..
ਜੇ ਉਹ ਉਦੇਸ਼ ਪੂਰੇ ਹੋ ਜਾਣ, ਜਾਂ ਉਹਨਾਂ ਭਟਕ ਕੇ ਆਪਣਾ ਉਦੇਸ਼ ਭੁੱਲ ਜਾਇਏ..ਤਾਂ ਰੱਬ ਦਾ ਸੱਦਣਾ ਜਾਇਜ ਹੈਉਦੇਸ਼ ਦੀ ਅਸਲੀ ਪਰਿਭਾਸ਼ਾ ਹੈ.. ਰੱਬ ਨਾਲ ਜੁੜ ਕੇ ਰਹੋ , ਆਨੰਦਮਈ ਹੋ ਕੇ
ਦੂਜਾ ਉਦੇਸ਼ ਚੰਗੇ ਕਰਮ
ਤੀਜਾ ਉਦੇਸ਼ ਤੁਹਾਨੂੰ ਖੁਦ ਲਭਨਾ ਪੈਦਾ ਹੈ ________
ਸਿਰਫ ਉਹ ਪ੍ਰਮਾਤਮਾ ਹੀ ਹੈ ਜੋ ਤੁਹਾਡੀ ਸ਼ਕਲ ਤੇ ਸ਼ਰੀਰ ਨੂੰ ਨਹੀਂ ਵੇਖੇਗਾ
ESTÁS LEYENDO
ਜਵਾਨੀ ਦਾ ਨਾਸ਼ ( LifE 2.0 )
No Ficciónmost painful story (all about emotions) ✍written by- Kamaljeet singh cheema