ਮੈਨੂੰ ਸੰਗੀਤ ਨਾਲ ਸ਼ੁਰੂ ਤੋਂ ਬਹੁਤ ਲਗਾਅ ਸੀ,
ਪੰਜਾਬੀ ਸੰਗੀਤ _
ਬਾਬਾ ਗੁਰਦਾਸ ਮਾਨ ਸਾਹਿਬ,
ਸਰਦੂਲ ਸਿਕੰਦਰ,
ਕੁਲਦੀਪ ਮਾਣਕ,
ਸੁਰਿੰਦਰ ਕੌਰ,
ਜਸਪਿੰਦਰ ਨਰੂਲਾ
ਆਰਿਫ ਲੁਹਾਰ
ਸ਼ੌਕਤ ਅਲੀਇਹ ਨਹੀਂ ਸੀ ਕਿ ਅੱਜ ਦਾ ਨੋਜਵਾਨ ਹੋ ਕੇ ਮੈਂ ਆਪਣੇ ਆਪ ਨਾਲ ਝੂਠ ਬੋਲਾ ... ਉਹਨਾਂ ਹੀ ਮੈਂ ( different music ) ਵੀ ਸੁਣਦਾ ਸੀ
ਲਾਇਣ ਐਂਡਰਸਨ
ਕਾਇਲੀ ਮੋਰਗਣ
ਐਮੀਨਮ
ਲੈਡੀ ਗਾਗਾਡਿਨੋ ਜੇਮਸ
ਜੈਕ ਨਾਇਟ
ਇੱਕਾ
ਅਰਜਿਤ ਸਿੰਘ
ਅਰਮਾਨ ਮਲਿਕ
ਪਾਵ ਧਾਰੀਆ
ਅਮਰਿੰਦਰ ਗਿੱਲਕਹਿੰਦੇ ਨੇ ਸੰਗੀਤ ਦੀਆਂ ਅਲਫ਼ਾ ਵੇਵਸ ਇਨਸਾਨ ਦੀ ਸਮਰਣਸ਼ਕਤੀ ਵਧਾਉਣ ਵਿੱਚ ਕੰਮ ਕਰਦੀਆਂ ਹਨ
ਫੇਰ ਕੀ ਸੀ ਮੈਂ ਰੋਜ "
( music thearapy ) ਲੈਣ ਲੱਗ ਪਿਆ ਸੀਦਿਨ ਚ 3 ਘੰਟੇ ਮੈਂ ਸੰਗੀਤ ਨੂੰ ਦਿੰਦਾ ਸੀ
1 ਘੰਟਾ- ਅਲਫ਼ਾ ਬੀਟਸ
1 ਘੰਟਾ- ਸ਼ਾਸ਼ਤਰੀ ਸੰਗੀਤ
1 ਘੰਟਾ- ਜਾਜ ਸੰਗੀਤ( binaural beats )
ਅਸਲ ਚ ਮੈਂ 20 ਤੋਂ 30% ਰਿਕਵਰੀ ਕਰ ਵੀ ਗਿਆ ਸੀ
ਕਿਉਂਕਿ ਸੰਗੀਤ ਹੀ ਇੱਕ ਏਸੀ ਦਵਾਈ ਹੈ...ਜਿਸ ਨਾਲ ਤੁਸੀ ਆਪਣੀ ਥਕਾਵਟ, ਸੁਬਾਵ, ਨਿਰਾਸ਼ਾ ਵੀ ਠੀਕ ਕਰ ਸਕਦੇ ਹੋ
ਸੰਗੀਤ ਵਿੱਚ ਕੁੱਟ - ਕੁੱਟ ਕੇ ਖੁਸ਼ੀ ਨੂੰ ਜਗਾਉਣ ਵਾਲੇ ਕੈਮਿਕਲਸ ਭਰੇ ਹਨ
"Dopamine
Sertonin
Endorphin
Oxytocin "ਪਰ ਮੈਨੂੰ ਲੱਗਦਾ ਸੀ ਮੇਰੀ ਕਿਸਮਤ ਚ ਖੁਸ਼ੀ ਨਸੀਬ ਨਹੀਂ ਸੀ!
ਸੰਗੀਤ ਅਜੇ ਤੱਕ ਮੇਰੀ ਪੀੜ ਨਹੀਂ ਸੀ ਚੁਗ ਸਕਿਆ⏩
VOCÊ ESTÁ LENDO
ਜਵਾਨੀ ਦਾ ਨਾਸ਼ ( LifE 2.0 )
Não Ficçãomost painful story (all about emotions) ✍written by- Kamaljeet singh cheema