ਤੁਸੀ ਮੇਰੀ ਕਹਾਣੀ ਦਾ ਅਨੁਭਵ ਕਰਦੇ ਕਰਦੇ..
ਤੁਸੀ ਕਈ ਖਿਆਲ ਤੇ ਕਈ ਗੱਲਾਂ ਅਨੁਭਵ ਕਰ ਚੁੱਕੇ ਹੋਵੋਗੇ.. ਮੇਰੀ ਸੋਚ, ਮੇਰੇ ਵਿਚਾਰ , ਆਦਿਸੋਚ ਰਿਹਾ ਸਭ ਕੁਝ express ਕੀਤਾ ਜਾਵੇ
ਇਥੋ ਤੱਕ ਕੇ ਆਖਰੀ confession ਮੇਰਾ ਕਬੂਲ ਨਾਮਾਸੁਣੋ ਫਿਰ ਕੁਝ ਹੋਰ Realistic ਗੱਲਾਂ ...
ਮੇਰੇ ਪਿਤਾ ਇੱਕ ਆਰਮੀ ਮੈਨ ਸੀ
ਮੇਰੇ ਲਈ ਮੇਰੇ heRoਮੇਰੀ ਮਾਂ ਇਕ normal housewife
ਪਰ ਮੇਰੇ ਲਈ ਸੱਚੀਉ ਰੱਬHere starts ....
" ਸ਼ੁਰੂ ਤੋਂ ਹੀ..
ਇੱਕ ਹੀ ਖਾਬ ਸੀ ਅਪਣੇ ਮਾਤਾ ਪਿੱਤਾ ਲਈ ਕੁਝ ਕਰਨਾ ਏ.. ਉਹਨਾਂ ਬੋਹਤ ਦੁੱਖ
ਦੇਖੇ ਆ ਮੇਰੇ ਕਰਕੇ , ਸਾਰੇ ਪਰਿਵਾਰ ਕਰਕੇ..
ਸੱਚੀ ਦਿਲੋ ਸਲੂਟ ਆ ਤੁਹਾਨੂੰ ਦੋਨਾਂ ਨੂੰ .. ਤੁਸੀ ਤੇ ਮਾਂ ਨੇ ਬੋਹਤ ਦੁੱਖ ਹੰਢਾਏ ਨੇ ... ਉਹਨਾਂ ਦੁੱਖਾਂ ਤਕਲੀਫਾਂ ਚ ਵੀ ਤੁਸੀ ਮੈਨੂੰ ਰਾਜੇ ਵਾਂਗ ਭਾਲਿਆ, ਦੁਨੀਆ ਦੇਖਾਈ
ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਢਿੱਡ ਤਾਂ ਨਹੀਂ ਭਰ ਪਾਵਾਂਗਾ ....
ਪਰ ਤੁਹਾਨੂੰ ਖੁਦ ਪੱਤਾ ਹੈ ਇਹਨਾਂ 6-7 ਸਾਲਾ ਚ ਮੈਂ ਵੀ ਨਰਕ ਵੇਖਿਆ ਹੈ.. ਹਰ ਰੋਜ ਉੱਠਦਾ ਸੀ ਜੀਨ ਵਾਸਤੇ ਮਰਦਾ ਸੀ ਫਿਰ ਥੱਕ ਹਾਰ ਕੇ ਸੋ ਜਾਂਦਾ ਸੀ...
ਪਰ ਇੱਕ ਗੱਲ ਤੁਸੀ ਮਨੋਗੇ ਮੇਰੀ ਆਖਰੀ ਸਾਹ ਤੱਕ ਡਟਿਆ ਸੀ ਤੁਹਾਡਾ ਪੁੱਤ..
ਕਈ ਉਤਾਰ ਚੜਾਵ ਆਏ.. ਪਰ ਮੈਨੂੰ ਇੱਕ ਚੀਜ਼ ਨਹੀਂ ਸੀ ਮਰਨ ਦਿੰਦੀ ਉਹ ਲੋਗਾਂ ਵਲੋ ਕੀਤੀ ਨਫਰਤ.. ਲੋਗਾ ਦੇ ਤਾਨੇ , ਲੋਕਾਂ ਦਾ ਭੰਡਨਾ...
ਹਮੇਸ਼ਾ ਇਹ ਗੱਲ ਦਿਮਾਗ ਚ ਆਉਂਦੀ ਸੀ ਅਜ ਜਿਨ੍ਹਾਂ ਨੇ ਵੀ ਦੂਰੀ ਬਣਾਈ ਆ , ਉਹ ਤੇਰੇ ਰੋਗ ਤੋਂ ਬਣਾਈ ਆ .. ਕੀ ਪੱਤਾ ਜੇ ਮੇਰੇ ਚ ਸੁਧਾਰ ਆਵੇ ਇਹ ਵੀ ਸਹੀ ਹੋ ਜਾਣ...
ਪਰ ਫਿਰ ਹੌਲੀ ਹੌਲੀ ਸਮਝ ਆਉਣ ਲਗਿਆ.. ਇਹ ਤੇਰੇ ਆਲੇ ਦੁਆਲੇ ਤੁਰਦੇ ਮਰੀਆਂ ਦੇਹਾਂ ਨੇ... ਇਹਨਾਂ ਤੋਂ ਸਿਰਫ ਇੱਕ ਚੀਜ਼ ਤੈਨੂੰ ਭਰਪੂਰ ਮਿਲੇਗੀ.. ਨਿੰਦਾ ਤੇ ਹਾਸੋਹੀਣੀ... ਇਹ ਤੈਨੂੰ ਮਰੇ ਨੂੰ ਹੋਰ ਮਾਰਨ ਗੇ
ਦੂਰੀ ਬਣਾ ...ਮੈਂ ਦੱਬਿਆ ਤਾਂ ਨਹੀਂ, ਮੈਂਨੂੰ ਜਿਨ੍ਹਾਂ ਨਾਲ ਮੋਹ ਸੀ ਉਹਨਾਂ ਹੀ ਮਾਰਤਾ "ਪਿਆਰ ਇੱਕ ਅਜਿਹਾ ਹਥਿਆਰ ਹੈ ਜੋ ਤੁਹਾਨੂੰ ਝੁਕਾ ਸਕਦਾ ਹੈ _
ਪਰ ਨਫਰਤ ਤੁਹਾਡੇ ਚ ਅੱਗ ਪੈਦਾ ਕਰ ਸਕਦੀ ਹੈ... ਜੋ ਆਰ ਪਾਰ ਹੈ
( i am Not a philosopher ✍ )ਹਾ ਇੱਕ ਸ਼ਬਦ ਹੋਰ ਦਿੱਤਾ ਜਾਣ ਲਗਿਆ ਸੀ ਮੈਂਨੂੰ ਤੇ ਮੇਰੇ ਪਿਤਾ ਜੀ ਨੂੰ " ਇਹ ਹੰਕਾਰੀ ਹਨ "
ਜੀ ਹਾਂ ਬੋਹਤ ਵੱਡੇ....
ਮੈਂ ਮਰਦੇ ਮਰਦੇ ਵੀ ਤੁਹਾਡੇ ਅੱਗੇ ਨਹੀ ਝੁਕਿਆ ..
ਸਿਰਫ ਇੱਕ ਕਾਰਨ ਸੀ . ਮੇਰੀ ਧੋਣ ਚ ਗੱਡੇ ਕਿਲ੍ਹੇ.
ਦਾ >
ਕਿਉਂ ਕੇ ਤੁਹਾਡੇ ਸਾਰਿਆਂ ਦਾ ਦੋਗਲਾ ਚਿਹਰਾ ਬੜੇ ਪਹਿਲਾ ਤੋਂ ਪੜ ਲਿਆ ਸੀ..ਕੇ ਤੁਸੀ ਅੰਦਰੋ ਅੰਦਰ ਚਾਹੁੰਦੇ ਕਿ ਹੋ ? ?
ਪਰ ਇਹ ਗੱਲ ਮੇਰੇ ਭੋਲੇ ਮਾ ਪਿਓ ਨੂੰ ਨਹੀਂ ਸੀ ਪਤਾ..
ਉਹਨਾਂ ਨੂੰ ਦੱਸਣਾ ਪੈਂਦਾ ਸੀ..ਇਹ ਕੁਝ ਕੁ ਮੁਰਦੇ ਮੈਂਨੂੰ ਮਾਰਨ ਤੇ ਲੱਗੇ ਹੋਏ ਨੇ , ਉਹਨਾਂ ਦਾ ਸਿਰਫ ਇਕੋ ਕਹਿਣਾ ਰੱਬ ਦੇਖ ਰਿਹਾ ਪੁੱਤ ' ਸਬਰ '
ਪਰ ਤੁਹਾਨੂੰ ਮੇਰੇ ਨਾਲ ਨਫਰਤ ਹੋਣੀ ਵੀ ਜਾਇਜ਼ ਸੀ... ਕੇ ਬਰਬਾਦ ਹੋ ਗਿਆ, ਤਬਾਹ ਹੋ ਗਿਆ
ਹੁਣ ਇਹ ਕਿਸ ਚੀਜ਼ ਦਾ ਗਰੂਰ ਚੱਕੀ ਫਿਰਦਾ....ਜੇ ਤੁਹਾਡੇ ਵਰਗੇ ਸਵਾਰਥੀ ਤੇ ਬੈਗੇਰਤ ਲੋਕ ਜ਼ਿੰਦਾ ਨੇ... ਸੱਚ ਜਾਣਿਉ ਮੇਰੇ ਵਰਗੇ ਹਜ਼ਾਰਾਂ ਤੇ ਲੱਖਾਂ ਕਮਲ ਦੇ ਫੁੱਲ ਚਿੱਕੜ ਚ ਧਲਦੇ ਜਾਣ ਗੇ
ਔਰ ਮੈਂਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਭਰੋਸਾ ਹੈ..
ਤੁਸੀ ਇਹਨਾਂ ਗੱਲਾਂ ਤੇ ਕਾਫੀ ਪਰਦਾ ਪਾਉਗੇ .. ਪਰ ਸਮਝਨ ਵਾਲੇ ਬੇਖੂਬੀ ਸਮਝ ਗੇ.. ਮੈਂ ਗੱਲ ਕਿੰਨਾ ਮਹਾਨ ਲੋਗਾਂ ਦੀ ਕਰ ਰਿਹਾ ਹਾਂ...ਮੈਂ ਸਾਰਾ ਕਸੂਰ ਤੁਹਾਡਾ ਨਹੀਂ ਕੱਢੂਗਾ.. ਪਰ 50% ਮੇਰੀ ਇਸ ਹਾਲਤ ਦਾ ਕਾਰਨ ਤੁਸੀ ਹੋ
ਔਰ ਇਹਨਾਂ ਹੀ ਕਾਫੀ ਸੀ, ਮੇਰੇ ਸ਼ਰੀਰ ਨਾਲੋਂ ਮੇਰੀ ਰੂਹ ਅਡ ਕਰਨ ਵਾਸਤੇ....
ਕਰਨ ਨੂੰ ਮੈਂ ਬੋਹਤ ਮਾੜਾ ਕਰ ਸਕਦਾ ਸੀ... ਜਿਦਾਂ ਤੁਸੀ ਮੇਰੇ ਸਾਹ ਕਡੇ... ਪਰ ਸੱਚੀਉ ਮੇਰੇ ਜ਼ਮੀਰ ਨੇ ਸਾਥ ਨਹੀਂ ਦਿੱਤਾ, ਕੇ ਮੈਂ ਐਸੇ ਕਰਮ ਕਰਾਂਜਿਉਂਦੇ ਰਹੋ _ ਮਾਰਨ ਵਾਲੇ , ਸਾੜਨ ਵਾਲੇ,
ਵੇਖ ਕੇ ਅੱਖਾਂ ਫੇਰਨ ਵਾਲੇ ਤੇ ਸਮਾਂ ਆਉਣ ਤੇ ਅੱਖਾਂ ਚ ਕੁਝ ਪਲ ਲਈ ਅਥਰੂ ਭਰਨ ਵਾਲੇ
👏ਕਮਾਲ ਉ ਤੁਸੀ🙌 ਆਖਿਰਕਾਰ ਤੁਸੀ ਰਲ ਮਿਲ ਮਾਰ ਕੇ ਹੀ ਛੱਡਿਆ "
.
.
.
.
ਇੱਥੇ ਅਜ ਮੈਂ ਨਹੀਂ ਮਰਿਆ , ਮੇਰਾ ਪਾਰਿਵਾਰ ਵੀ ਮਾਰ ਦਿੱਤਾ ਗਿਆ, ਪਰ ਇੱਕ ਗੱਲ ਹਿਕ ਠੋਕ ਕਹਾਂਗਾ... ਤੁਸੀ ਜੋ ਕੀਤਾ ਸਹਿ ਲਿਆ.. ਪਰ ਤੁਹਾਨੂੰ ਇਹ ਪੱਕਾ ਪਤਾ ਕੇ ਇਹ ਦਿਨ ਤੁਹਾਡੇ ਤੇ ਉਲਟੇ ਨਹੀਂ ਆਉਣਗੇ ? ?
[ ਸ਼ਾਇਦ ਕੋਈ ਹੋਏਗਾ ਇਸ ਦੁਨੀਆ ਤੇ ਮੇਰਾ, ਜੋ ਇਸ ਕਹਾਣੀ ਨੂੰ ਸਹੀ ਇਨਜ਼ਾਮ ਦਏਗਾ ]
( with legal actions or proofs )
" wait for Right time"ਮੇਰੀ "ਕਾਲਖ" ਕਵਿਤਾ ਜਰੂਰ ਪੜ ਲੀਓ ✍🙏💔
#wattpad ਤੇ ਹੀ ....♡
ESTÁS LEYENDO
ਜਵਾਨੀ ਦਾ ਨਾਸ਼ ( LifE 2.0 )
No Ficciónmost painful story (all about emotions) ✍written by- Kamaljeet singh cheema