ਹੁਣ ਸਿਰਫ "ਸਾਹ" ਹੀ ਸਹਾਰਾ ਸੀ
ਇਨਾਂ ਸਾਹਵਾਂ ਨੂੰ ਨਾਂ ਖੋ ਬੈਠਾ ਇਸਦਾ "ਡਰ" ਅੰਦਰੀ ਬੈਠ ਗਿਆ ਸੀ
ਮੈਂ ਆਪਣੇ ਆਪ ਤੇ ਰਿਸਰਚ ਪੂਰੀ ਕਰਦਾ ਰਿਹਾ
ਕੇ ਕੀ ਵਾਪਰ ਰਿਹਾ ਮੇਰੇ ਨਾਲ
ਮੈਂ ਮਰ ਕੇ ਵੀ ਲੋਗਾਂ ਨੂੰ "ਜੀਂਦਾ ਜਾਗਦਾ " ਵੇਖਉਣਾ ਚਾਹੁੰਦਾ ਸੀ
ਇਹ ਹੀ ਸੀ ਮੇਰੇ ਲਈ ਸਭ ਤੋਂ ਵੱਡੀ " ਜੱਦੋ - ਜਹਿਦ "
ਆਪਣੇ ਆਪ ਨੂੰ ਘੁੱਟ- ਘੁੱਟ ਕਿ ਰੱਖਣਾ
ਜੋ ਕਿ ਬਿਲਕੁਲ ਵੀ ਸਹੀ ਨਹੀਂ ਸੀ ਮੇਰੇ ਵਾਸਤੇ...
ਮੈਂ ਕਦ ਤੱਕ ਨੱਕਲੀ ਰੂਪ ਧਾਰੀ ਰੱਖਦਾ..
ਆਖਿਰ ਸਾਹ ਲੈਣਾ ਵੀ ਜਰੂਰੀ ਸੀ..
ਕੋਸ਼ਿਸ਼ਾਂ ਅਨੇਕ ਕਰੀਆ... ਕਿ "ਜਿੰਦੇ" ਨਹੀਂ ਤੂੰ ਮੁੜ ਕੇ ਆਉਣਾ ਵਾਪਸ !ਚਾਹੇ ਉਹ "ਧਿਆਨ ਕਿਰਿਆ" ਚ ਰਹਿ ਕੇ ਹੋਵੇ...
ਚਾਹੇ "ਯੌਗ ਕਿਰਿਆ" ਚ ਰਹਿ ਕੇ ਹੋਵੇ....
ਚਾਹੇ ਵਿਟਾਮਿਨ ਦੇ ਕੈਪਸੂਲ ਚੱਬ ਕੇ...ਪਰ ਮੈਨੂੰ ਲੱਗ ਰਿਹਾ ਸੀ ਮੈਂ ਆਪਣਾ ਰਹਿੰਦਾ- ਖੂੰਦਾ ਸ਼ਰੀਰ ਵੀ ਨਸ਼ਟ ਕਰ ਰਿਹਾ ਹਾਂ
24 ਘੰਟਿਆਂ ਵਿਚੋ 2 ਘੰਟੇ ਸੋਣਾ, 22 ਘੰਟੇ ਆਪਣੇ ਆਪ ਨੂੰ ਦੇਣੇ ਮੇਰੇ ਲਈ ਸਭ ਤੋਂ ਵੱਡੀ " ਪ੍ਰਤਿੱਗਿਆ " ਸੀ
ਪਰ ਕੀ ਮੈਂਨੂੰ ਆਨੰਦ ਦੀ ਪ੍ਰਾਪਤੀ ਹੋਈ ਵੀ ਜਾ ਨਹੀਂ ❓❓❓❓
BẠN ĐANG ĐỌC
ਜਵਾਨੀ ਦਾ ਨਾਸ਼ ( LifE 2.0 )
Phi Hư Cấumost painful story (all about emotions) ✍written by- Kamaljeet singh cheema