ਮੈਂ ਠੀਕ ਹਾਂ...
ਮੈਨੂੰ ਕੀ ਹੋਇਆ...ਹਰ ਮੈਂਟਲੀ ਅਪਸੈਟ ਦੀ ਜ਼ੁਬਾਨ ਤੇ ਏਹੀ ਦੋ-ਤਿੰਨ ਸ਼ਬਦ ਹੁੰਦੇ!
ਅਸੀ ਲੋਕ ਜ਼ਿੰਦਗੀ ਦੀ ਹਕੀਕਤ ਨਾਲ ਹਮੇਸ਼ਾ ਲੜ ਦੇ ਰਹਿਣੇ ਆ ... ਕਿਉਂ ਕਿ ਅਸੀ ਸਵਿਕਾਰ ਨਹੀਂ ਕਰ ਪਾਉਂਦੇ ਸਾਡੇ ਨਾਲ ਵਾਪਰ ਕੀ ਗਿਆ
ਯਕੀਨ ਮੰਨੋ , ਨਾ - ਨਾ ਕਰਦੇ ਵੀ ਇਹ ਬੀਮਾਰੀ ਕਈਆਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ....
●●●●●●●●●●●●
ਤੁਹਾਡੀ ਸਭ ਤੋਂ ਵੱਡੀ ਪ੍ਰੀਖਿਆ ਖੁਸ਼ੀ ਨੂੰ ਲੱਭਣ ਦੀ ਹੋਵੇਗੀ..
ਤੁਸੀ ਦਵਾਈ ਦਾ ਸਹਾਰਾ ਵੀ ਲੈ ਸਕਦੇ ਹੋ
ਤੇ
ਦੁਆ ਦਾ ਵੀ
( ਜਾਣੇ ਕਿ ਗੁਰੂ ਦੇ ਜਾਪ ਦਾ )ਦਵਾਈ ਤੁਹਾਨੂੰ ਜ਼ਿਆਦਾ ਸੋਨ ਚ ਤੇ ਜ਼ਿਆਦਾ ਸਰੀਰ ਮੋਟਾ ਕਰਨ ਚ ਹੀ ਕੰਮ ਆਏਗੀ
ਤੇ
ਦੁਆ , ਤੁਹਾਡੇ ਚ ਸਬਰ ਕਰਨ ਦਾ ਹੁਨਰ ਪੈਦਾ ਕਰੇਗੀ
●●●●●●●●●
ਇਹ ਸਮਾਂ ਆਇਆ ਸੀ ਮੇਰੇ ਤੇ 2015 ਦੇ ਆਖਿਰ ਚ
ਜਿਸਦਾ ਪ੍ਰਮੁੱਖ ਕਾਰਨ
ਮੈਨੂੰ
( ਡਰ )ਜਾਪਦਾ ਸੀ, ਕਿਉਂਕਿ ਇਹ.. ਡਰ ਪੈਦਾ ਹੋਇਆ ਸੀ, ਮੇਰੇ ਹੀ ਕੁਝ ਕਾਰਨਾਂ ਤੋਂ...
ਜਦ ਮੈਂ ਲਿਖਣ ਬੈਠਾ ਹੀ ਹਾਂ, ਤੇ ਖੁੱਲ ਕੇ ਲਿਖਾ ਗਾ
ਡਰ ਦੀ ਜੜ ਸੀ....ਮੇਰੀ ਯਾਦਾਸ਼ਤ ਦਾ ਘਟਨਾ...ਮੈਨੂੰ ਕੁਝ ਵੀ ਯਾਦ ਨਹੀਂ ਸੀ..ਆਪਣੇ ਬਾਰੇ ਜਦੋਂ ਤੋਂ ਮੇਰਾ ਜਨਮ ਹੋਇਆ (1999-2015) di ਸਾਰੀ ਦੀ ਸਾਰੀ
(memory damage) ਹੋ ਗਈ ਸੀਜਿਸ ਨੂੰ ਆਪਾਂ ਡਾਕਟਰੀ ਭਾਸ਼ਾ ਵਿਚ
( alzehmeier & amensia )
ਵੀ ਆਖਦੇ ਹਾਂਮੈਂ ਕਿਸੇ ਨੂੰ ਜਤਾਉਣਾ ਨਹੀਂ ਸੀ ਚੌਂਦਾ ਕਿ ਮੈਂ ਸਭ ਕੁਝ ਭੁੱਲ ਗਿਆ ਹਾਂ
🔻ਇਹੀ ਸੀ ਮੇਰੇ ਡਰ ਦਾ ਕਾਰਨ🔻
『depression』
ਜਿਸ ਚੀਜ਼ ਨੂੰ ਮੈਂ ਹੁਣ ਤੱਕ ਡਿਪ੍ਰੈਸ਼ਨ ਸਮਜ ਰਿਹਾ ਸੀ
ਉਹ ਸੀ ਐਲਜਾਈਮਰ ਤੇ ਅਮਨੀਛੀਆ ਦਾ ਖ਼ਤਰਨਾਕ ਰੂਪ...ਜਿਸ ਸਾਹਮਣੇ ਮੈਂਨੂੰ ਮੱਥੇ ਟੇਕਣੇ ਪਏਡਿਪ੍ਰੈਸ਼ਨ ਤੋਂ ਤਾਂ ਫਿਰ ਵੀ ਜਿੱਤ ਲੈਂਦਾ
" ਭੱਲਾ ਇਹ ਕੀ ਬਲਾਅ ਸੀ "
ESTÁS LEYENDO
ਜਵਾਨੀ ਦਾ ਨਾਸ਼ ( LifE 2.0 )
No Ficciónmost painful story (all about emotions) ✍written by- Kamaljeet singh cheema