ਇਹ ਤਾਂ ਹੋਣਾ ਹੀ ਸੀ!
ਜਦ ਮੇਰਾ ਸ਼ਰੀਰ ਮੇਰੇ ਹੱਥ ਵਿੱਚ ਹੀ ਨਹੀਂ ਰਿਹਾ
ਤਾਂ ਮੈਂ ਕੀ ਹੀ ਕਰ ਸਕਦਾ ਸੀ .....
2015 - 16 = ਚ ਮੈਂਨੂੰ ਸਿਰਫਡਿਪ੍ਰੈਸ਼ਨ ਦਾ ਰੋਗ ਜਾਪਦਾ ਸੀ
▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎
2017 - ਮੇਰੀ ਬੁੱਧੀ ਨੇ ਮੇਰਾ ਪੂਰੀ ਤਰਾਂ ਸਾਥ ਛੱਡ ਦਿੱਤਾ
ਨਾ ਯਾਦਾਸ਼ਤ, ਨਾ ਕਿਸੇ ਚੀਜ਼ ਤੇ ਫੋਕਸ
■■■■■■■■■■■■■■■■■■■■
2018 - 2019 = Hormones imbalance ਦਾ ਸ਼ਿਕਾਰ ਹੋ ਗਿਆ ਸੀ
ਜਿਸ ਵਿੱਚ ਮੇਰਾ ਦਿਮਾਗ..ਸ਼ਰੀਰ ਤੱਕ ਸਿਗਨਲ ਨਹੀਂ ਸੀ ਭੇਜ ਪਾ ਰਿਹਾ
ਕਈ ਡਾਕਟਰਾਂ ਦਾ ਕਹਿਣਾ ਸੀ
ਇਹ ਸਿਰਫ ਆਮ ਜਿਹੀ ਗੱਲ ਹੈ ||
ਖੁਸ਼ੀ ਨਾ ਜਾਹਰ ਹੋਣ ਕਰਕੇ ਇਹ ਸਭ ਹੋ ਰਿਹਾ ਹੈ
(low Dopamine)
Dopamine disorder ( ਜੋ ਕੇ ਇਕ nervous system ਦੀ problem ਹੈ )●●●●●●●●●●●●●●●●●●
2020 -2021 = ਇਹਨਾਂ ਸਾਲਾਂ ਵਿੱਚ ਮੈਂ ਅਸਲੀ ਨਰਕ ਭੋਗਿਆ
ਚੱਲੋ ਗਿਣਨਾ ਸ਼ੁਰੂ ਕਰੋ
- ਆਵਾਜ਼ ਚ ਪਤਲਾਪਣ
- ਅੱਖਾਂ ਚ ਹਨੇਰਾ, ਧੁੰਦਲਾਪਣ
- ਆਤਮਵਿਸ਼ਵਾਸ ਦਾ ਘਟਨਾ
- ਮੋਟਾਪਾ
- ਸ਼ਰੀਰ ਤੇ ਦਾਣੇ
- ਪੇਟ ਖਰਾਬ, ਸ਼ਰੀਰ ਤੇ ਕੀੜੀਆਂ ਦਾ ਲੜਨਾ
- ਦਿਮਾਗੀ ਕਮਜ਼ੋਰੀ
- ਹੱਥ ਪੈਰ ਕੰਬਣੇ
- ਸੁਣਨ ਵਿੱਚ ਦਿੱਕਤ
- ਯਾਦਾਸ਼ਤ ਖ਼ਤਮ ਹੋਣੀ
- ਵਾਲਾਂ ਦਾ ਝੜਨਾ
- ਨੀਂਦ ਨਾ ਆਉਂਣੀ
- ਬੇਹੋਸ਼ੀ
- ਚਿੜਚਿੜਪਨ, ਗੁੱਸਾ
- ਚੀਕਾਂ, ਕੂਕਾਂਯਕੀਨ ਮੰਨੋ
ਇਹ ਸੀ ਮੇਰੇ ਲਈ ਸਭ ਤੋਂ ਵੱਡਾ ਨਰਕਹਰਕਤਾਂ ਮੇਰੀਆਂ ਅਜਿਹੀਆਂ ਸੀ ਕੇ ਵੇਖ ਜਾਨਵਰ ਜਾਤੀ (ਡੰਗਰ) ਵੀ ਕਮਲਾਅ ਉੱਠੇ ❗❗
ਮਾਸ ਨੂੰ ਚੂਡੀਆਂ ਭਰਨੀਆਂ
ਸਿਰ ਪਿੱਟਣਾ
ਸੱਟਾਂ ਪੇਟਾਂ ਮਰਵਾਉਣੀਆਂ
ਕਪੜੇ ਪਾੜਨੇ
ਆਪਣੇ ਸ਼ਰੀਰ ਦਾ ਖੂਨ ਕੱਢ ਕੱਢ ਪੀਣਾ
ਆਪਣੇ ਸ਼ਰੀਰ ਨੂੰ ਦੀਵਾਰਾਂ ਨਾਲ ਰਗੜਨਾ
3-3 ਘੰਟੇ ਗੁਸਲਖਾਨੇ ਵਿੱਚ ਬੰਦ ਰਹਿਣਾ
ਹਫਤੇ ਹਫਤੇ ਨਾਂ ਨਹਾਣਾ
ਉੱਚੀ ਉੱਚੀ ਬੀਮਾਰ ਹੋਣ ਦਾ ਸੋਗ ਮਨਾਉਣਾ
ਮਾਂ ਬਾਪ ਨੂੰ ਤਕਲੀਫ਼ ਦੇਣੀ
ਰੱਬ ਨੂੰ ਨਿੰਦਣਾਪਾਗਲ ਹੋਣ ਦੀ ਵੀ 10× ਗੁਣਾ ਸੀਮਾ ਟੱਪ ਗਿਆ ਸੀ, ਮੈਨੂੰ ਜਾਪਣ ਲੱਗ ਗਿਆ ਸੀ ਮੈਂ ਇਸ ਧਰਤੀ ਤੇ ਇਕ ਬੋਝ ਹਾਂ
ਹੁਣ ਜੇ ਸਰੀਰ ਦੇ ਅੰਗ ਵੀ ਲੱਥ ਲੱਥ ਡਿੱਗਣ ਲੱਗਦੇ... ਤਾਂ ਯਕੀਨ ਮੰਨਿਉ ਹੈਰਾਨਗੀ ਨਾ ਹੁੰਦੀ... ਅਸਮਾਨ ਵਲ ਤੱਕ ਕੇ ਮੁਸਕਰਾ ਦਿੰਦਾ
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema