ਸ਼ੁਰੂ ਤੋਂ ਹੀ ਮੈਂ "idiot box" di ਚਪੇਟ ਵਿੱਚ ਆ ਗਿਆ ਸੀ...
ਫਿਲਮਾਂ, ਟੀਵੀ ਸੀਰੀਅਲ ਮੇਰੇ ਦਿਮਾਗ ਤੇ ਬੋਹਤ ਜਿਆਦਾ ਅਸਰ ਕਰਦੇ ਸੀਮੈਨੂੰ ਲੱਗਦਾ ਸੀ ਟੈਲੀਵਿਜ਼ਨ ਵਿੱਚ ਮੈਂ ਜੀ ਰਿਹਾ...ਮਤਲੱਬ ਕਿ ਆਪਣੀ ਅਲੱਗ ਦੁਨੀਆ ਚ
ਜੋ ਵੀ ਦੇਖਦਾ ਉਸ ਤੋਂ ਪ੍ਰੇਰਿਤ ਹੋ ਕਿ..ਨਵੇਂ ਨਵੇਂ ਚੱਜ ਕਰਦਾ
ਨਵੇਂ ਨਵੇਂ ਦ੍ਰਿਸ਼ ਬਣਾਉਂਦਾ ਰਹਿੰਦਾ 💫💭ਇਹ ਦੁਨੀਆ ਬੋਹਤ ਮਸਤਹੀਨ ਸੀ
" ਨਜ਼ਾਰੇ ਲਾਇਕ "
ਮੈਨੂੰ ਨਹੀਂ ਸੀ ਪਤਾ ਇਸ ਵਿੱਚ ਮੈਂ ਇਨ੍ਹਾਂ ਖੁਬ ਜਾਂਵਗਾ ....
ਕੇ ਇਸ ਨੂੰ " Day dreaming disorder "
ਦਾ ਨਾਮ ਦੇ ਦਿੱਤਾ ਜਾਵੇਗਾ
ਮੈਂ ਕਈ ਕਈ ਦਿਨ ਇਸ ਕਿਰਿਆ ਵਿੱਚ lost ਰਹਿੰਦਾ ਸੀ....
●●●●●●●●●●●●●●
ਮੇਰੀ ਕਲਪਨਾ ਸ਼ਕਤੀ 7 ਵੇ ਅਸਮਾਨ ਤੱਕ ਪਹੁੰਚ ਗਈ ਸੀ
ਮੈਂ ਕੁਝ ਵੀ ਸੋਚ ਕੇ ਉਸਨੂੰ...ਸੱਚ ਚ ਦੇਖਣ ਤੇ ਮਹਿਸੂਸ ਕਰਨ ਦੀ ਤਾਕਤ ਰੱਖਣ ਲੱਗ ਪਿਆ ਸੀ
ਜਦ ਵੀ ਮੈਂ ਇਸਦਾ ਲੋਕਾਂ ਅੱਗੇ ਜ਼ਿਕਰ ਕਰਦਾ...
ਤਾਂ ਹਾਸੇ ਦਾ ਪਾਤਰ ਬਣਦਾ....●●●●●●●●●●●●●
ਮੈਂ ਸ਼ਰੀਰਕ ਤਾਂ ਓਥੇ ਹੀ ਮੌਜੂਦ ਹੁੰਦਾ ਸੀ
ਪਰ ਮੇਰੇ ਹਾਵ ਭਾਵ ਦੱਸ ਦਿੰਦੇ ਸੀ"ਕੇ ਇਹ ਡੂੰਘੀ ਸੋਚ ਵਿੱਚ ਖੂਬਿਆ ਹੋਇਆ ਹੈ !
ਅਤੇ ਲੋਗ ਵੀ ਮੇਰੀ ਸੋਚ ਚ ਅੜਚਨ ਪੋਣੀ ਜਰੂਰੀ ਨਹੀਂ ਸੀ ਸਮਝਦੇ..
ਮੈਂ ਇਸ " ਖਿਆਲੀ ਦੁਨੀਆ " ਚ ਆਪਣਾ
60 to 70% ( subconscious mind activate )
ਕਰ ਲਿਆ ਸੀ- ਕਦੇ ਕੋਈ ਰੋਮਾਂਚਕ ਫਿਲਮ ਬਣਾਉਣੀ
- ਕਦੇ ਸਰਵ ਸ਼ਕਤੀਮਾਨ ਬਣ ਕਿ ਦੁਸ਼ਮਣਾਂ ਨਾਲ ਲੜਨਾ
- ਕਦੇ ਆਪਣੇ ਆਪ ਨੂੰ ਸਿਕੰਦਰ ਰੂਪੀ ਸਮਝਣਾ
- ਕਦੇ ਅਪਣੇ ਆਪ ਨੂੰ ਅਨੇਕ ਰੂਪਾਂ ਚ ਵਧਿਆ ਕਲਾਕਾਰ ਸਮਝਣਾ"ਮੈਂ ਬਿਲਕੁਲ ਵੀ ਵਰਤਮਾਨ ਸਮੇਂ ਵਿੱਚ ਨਹੀਂ ਸੀ , ਜੀਅ ਪਾ ਰਿਹਾ... ਜਿਸਦੇ ਚਲਦੇ ਮੇਰੇ ਮਸਤਸ਼ਕ ਤੇ ਬਹੁਤ ਬੁਰਾ ਪ੍ਰਭਾਵ ਪਿਆ "
ਇਹ ਜਿਨਾਂ ਹੀ ਆਨੰਦਮਈ ਸੀ .. ਉਹਨਾਂ ਹੀ ਖ਼ਤਰਨਾਕ
" ਤੁਸੀਂ ਆਪਣੀ ਬੁਰੀ ਤੋਂ ਬੁਰੀ ਦਿਮਾਗੀ ਟੇਂਸ਼ਣ ਜਾ ਤਨਾਅ ਨੂੰ ਉਦੋਂ ਤੱਕ ਨਹੀਂ ਦੂਰ ਕਰ ਸਕਦੇ, ਜਦ ਤੱਕ ਤੁਸੀ ਆਪਣੀ ਖਿਆਲੀ ਦੁਨੀਆ ਚ ਆਪਣੇ ਆਪ ਨੂੰ ਕੋਸਦੇ ਰਹੋਗੇ "
👉 ਇਸ ਲਈ ਵਰਤਮਾਨ ਵਿੱਚ ਜੀਣਾ ਬਹੁਤ ਮਹੱਤਵਪੂਰਨ ਹੈ 👈
ESTÁS LEYENDO
ਜਵਾਨੀ ਦਾ ਨਾਸ਼ ( LifE 2.0 )
No Ficciónmost painful story (all about emotions) ✍written by- Kamaljeet singh cheema