ਦਿਨ ਦਾ ਸਮਾਂ 11.00 ਵਜ਼ੇ
ਸ਼ਰੀਰ ਦੁਖਦਾਈ, ਤੇ ਪੀੜ ਨਾਲ ਭਰਿਆ ਹੋਇਆ ਸੀ
" ਮੈਂ ਗਹਿਰੀ ਨੀਂਦ ਵਿੱਚ ਸੌ ਗਿਆ "
"ਕਰੀਬ 3.00 ਵਜ਼ੇ ਮੈਂ ਉਠਿਆ "
ਮੈਂ ਇਹਨਾ 4 ਘੰਟਿਆ ਦੇ ਲੰਬੇ ਮਿਆਦ ਵਿੱਚ ਜੋ ਅਨੁਭਵ ਕੀਤਾ ਉਹੀ ਅੱਜ ਮੈਂ...ਇਸ ਭਾਗ ਵਿੱਚ ਦੱਸਣ ਦਾ ਪਰਿਆਸ ਕੀਤਾ ਹੈ..
ਸ਼ਾਇਦ 7 ਸਾਲਾਂ ਬਾਅਦ ਮੈਂ ਜੇ ਕੋਈ ਵਧੀਆ ਚੀਜ਼ ਪ੍ਰਤੀਤ ਕੀਤੀ ਸੀ...ਉਹ ਸੀ ਇਹ " ਸੁੰਦਰ ਸੁਪਨਾ "
" ਇੱਕ ਵਧੀਆ ਵਾਤਾਵਰਣ ਵਿਚ ਮੈਂ ਟੇਹਲ, ਰਿਹਾ ਸੀ "
ਸੁੰਦਰ ਰੰਗ ਬਿਰੰਗੇ ਪੈਡ ਪੋਦੇ ਮੇਰਾ ਮਨ ਮੋਹ ਰਹੇ ਸੀ
ਇਹ ਸਾਲ ਮੈਂਨੂੰ ਵਰਤਮਾਨ ਨਹੀਂ ਸੀ ਜਾਪਦਾ
ਲੱਗਦਾ ਸੀ ਮੈਂ ਬਹੁਤ ਵਰਿਆਂ ਪਿੱਛੇ ਆ ਚੁੱਕਿਆ ਹਾਂ "
ਇਹ 2022 ਨਹੀਂ ਸੀ 🍃🍂
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema