Loneliness ਨਾਲ ਤਾਂ ਤੁਸੀ ਵਾਕਿਫ ਹੋਵੋਗੇ
.
.
hopeless ਨਾਲ ਸ਼ਾਇਦ ਤੁਹਾਡਾ ਦੂਰ ਦੂਰ ਤੱਕ ਸਬੰਧ ਨਹੀਂਗੁਆਚਿਆ ਮੁੰਡਾ
ਮੇਰੀ ਜ਼ਿੰਦਗੀ ਦੀ ਐਸੀ ਤਸਵੀਰ.. ਜੋ ਕਦੇ ਛੱਪੀ ਹੀ ਨਹੀਂ
ਪਰ ਫਿਰ ਵੀ ਉਹ ਮੇਰੇ ਅੱਖਾਂ ਸਾਹਮਣੇ ਵਾਰ ਵਾਰ ਆਵੇ
....
ਇਥੋ ਸ਼ੁਰੂ ਸੀ ਮੇਰੀ ਅਲੱਗ ਜ਼ਿੰਦਗੀ life2.0
Day dreaming ਤੇ dopamine disorder ਮੈਂ ਪਹਿਲਾਂ ਵੀ ਦੱਸਣ ਦਾ ਜਤਨ ਕੀਤਾ ਹੈਇੱਕ ਵਾਰ ਫਿਰ ਤੋਂ ਤੁਸੀ ( ਖਿਆਲੀ ਪੁਲਾਉ ) part read ਕਰ ਸਕਦੇ ਹੋ..
.
.
ਪਰ ਤੁਸੀ ਯਕੀਨ ਨਹੀਂ ਮਨੋਗੇ ਕਰੀਬ 12 ਸਾਲ ਮੈਂ ਇਹ ਅਲੱਗ ਚੀਜ਼ ਮਹਿਸੂਸ ਕਰੀ ਸੀ.. ਪਰ ਜਦੋ ਇਹ ਹਾਵੀ ਹੋਈ ਤਾਂ 2016 ਦੀ ਸ਼ੁਰੂਆਤ ਸੀ- ਜੋ ਚੀਜ਼ ਸੋਚਦਾ.. ਉਹ ਮੈਂਨੂੰ ਅਲੱਗ ਰਾਹ ਤੌਰ ਦਿੰਦੀ
ਬਰਬਾਦ ਹੋਕੇ ਹੀ ਮੁੜ ਦਾ..
ਫਿਰ ਡਾਕਟਰੀ ਭਾਸ਼ਾ ਚ ਇਸ ਨੂੰ Dpdr ਦਾ ਨਾਮ ਦੇ ਦਿੱਤਾ ਗਿਆ...2022 ਇੱਕ ਐਸਾ ਸਾਲ ਸੀ..ਜਦ ਪੂਰਾ ਬ੍ਰਹਮਚਾਰੀ ਬਣ ਚੁੱਕਿਆ ਸੀ.. ਹਰ ਖਿਆਲ ਤੇ ਵਿਚਾਰ ਪੇਪਰ ਜਾ ਪੰਨੇ ਤੇ ਤਾਰਦਾ ਸੀ.. ਧਿਆਨ ਚ ਰਹਿਣ ਲਗਿਆ ਸੀ (meditation)
Serotonin ਦੀਆਂ ਭਰੀਆਂ drugga ਨੇ ਫਿਰ ਸ਼ਰੀਰ ਦਾ ਨਾਸ ਕਰਨਾ start ਕਰਤਾ.. ਜਿਸ ਨੂੰ ਆਪਾਂ _ Antidepressants ਬੋਲਦੇ ਹਾਂ....
( ਇਹ ਨਸ਼ਾ ਕੋਈ ਨਸ਼ਾ ਤਾਂ ਨਹੀਂ ਸੀ, ਪਰ ਨਸ਼ੇ ਤੋਂ ਘੱਟ ਵੀ ਕਿੱਥੇ ਸੀ )
ਇੱਥੇ ਆਕੇ ਬੋਹਤ ਇਕੱਲਾ ਮਹਿਸੂਸ ਕੀਤਾ.. ਹਰ ਆਸ ਖ਼ਤਮ ਹੁੰਦੀ ਗਈ)
ਪਤਾ ਤਾਂ ਚੱਲ ਗਿਆ ਸੀ...
ਤੂੰ ਸੱਚੀ ਗੁਆਚ ਗਿਆ ਹੈ #lost
ਅਗਲੇ ਖੂਹ ਪਿੱਛੇ ਖਾਈ.. ਹਰ ਪਾਸੇ ਮੌਤ ਖਲੋਤੀ ਨਜ਼ਰ ਆ ਰਹੀ ਸੀ ....ਨਾ ਤੈਨੂੰ ਪਿਛਲਾ ਕੁਛ ਯਾਦ ਹੈ
ਨਾ ਅੱਗੇ ਗੱਡੀ ਵੱਧ ਰਹੀ ਹੈ..
ਜਾਪਦਾ ਸੀ ਉਮਰ ਘੱਟ ਰਹੀ ਹੈ..." ਮੈਂ ਗੱਲਾਂ ਤਾਂ ਕਰ ਰਿਹਾ ਸੀ, ਹਸ ਵੀ ਰਿਹਾ ਸੀ, ਤੁਰ ਫਿਰ ਵੀ ਰਿਹਾ ਸੀ "
ਪਰ ਮੈਂ ਕੌਣ ਸੀ _ ਇਸਦਾ ਜਵਾਬ ਮੇਰੀ verbal memory
ਵਿੱਚ ਵੀ ਨਹੀਂ ਸੀ "ਮੈਂ ਆਪਣੇ ਹੋਣ ਦਾ, ਆਪਣੀ ਮਜ਼ਦੂਗੀ ਦਾ ਕਿਸੇ ਨੂੰ ਮਹਿਸੂਸ ਹੀ ਨਹੀਂ ਸੀ ਕਰਾ ਪਾ ਰਿਹਾ...
ਮੇਰਾ ਬੋਲਿਆ ਹੋਇਆ ਹਰ ਗੱਲ ਦਾ ਅਰਥ ਅਲੱਗ ਹੀ ਨਿਕਲ ਜਾਂਦਾ ਸੀ....
ਸਮਝ ਤੋਂ ਬਾਹਰ ... ਮੈਂ ਤੇ ਮੇਰੀ ਕਹਾਣੀ,ਉਹ ਸੀ ਮੇਰੀ ਅਸਲੀ ਮੌਤ _ ਜਵਾਨੀ ਦਾ ਨਾਸ਼
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema